ਅਨੌਖਾ ਨਜ਼ਾਰਾ: 800 ਸਾਲਾਂ 'ਚ ਪਹਿਲੀ ਵਾਰ ਬੇਹੱਦ ਕਰੀਬ ਆਏ ਸ਼ਨੀ ਤੇ ਬ੍ਰਹਿਸਪਤੀ ਗ੍ਰਹਿ, ਦੇਖੋ ਸ਼ਾਨਦਾਰ ਤਸਵੀਰਾਂ
Download ABP Live App and Watch All Latest Videos
View In Appਬਾਈਬਲ ਅਨੁਸਾਰ ਕ੍ਰਿਸਮਸ ਸਟਾਰ ਪ੍ਰਭੂ ਯਿਸੂ ਦੇ ਜਨਮ ਤੋਂ ਪਹਿਲੇ ਦਿਨ ਦਿਖਾਈ ਦਿੱਤਾ ਸੀ।
ਇਸ ਖਗੋਲੀ ਘਟਨਾ ਨੂੰ ਕ੍ਰਿਸਮਸ ਸਟਾਰ ਕਿਹਾ ਗਿਆ ਹੈ ਕਿਉਂਕਿ ਮਹਾਮਿਲਨ ਦੌਰਾਨ ਇਕ ਵੱਡਾ ਜਿਹਾ ਸਿਤਾਰਾ ਦਿਖਾਈ ਦਿੱਤਾ, ਜਿਸ ਨੂੰ ਕ੍ਰਿਸਮਿਸ ਸਟਾਰ ਕਿਹਾ ਗਿਆ ਹੈ।
ਦੋਵੇਂ ਗ੍ਰਹਿ ਨਿਸ਼ਚਤ ਰੂਪ ਵਿੱਚ ਇਸ ਤਰ੍ਹਾਂ ਮਿਲਦੇ ਦਿਖਾਈ ਦਿੱਤੇ, ਪਰ ਅਸਲ ਵਿੱਚ ਇਹ ਗ੍ਰਹਿ ਇਕ ਦੂਜੇ ਤੋਂ 73 ਕਰੋੜ ਕਿਲੋਮੀਟਰ ਤੋਂ ਵੀ ਵੱਧ ਦੂਰੀ 'ਤੇ ਚੱਕਰ ਕੱਟ ਰਹੇ ਸੀ।
ਇੱਕ ਵਿਗਿਆਨਕ ਰਿਪੋਰਟ ਦੇ ਅਨੁਸਾਰ, 1623 ਵਿੱਚ ਵੀ ਸਭ ਤੋਂ ਵੱਡੇ ਗ੍ਰਹਿ ਸ਼ਨੀ ਤੇ ਬ੍ਰਹਿਸਪਤੀ ਇਕ ਦੂਜੇ ਦੇ ਬਹੁਤ ਨੇੜੇ ਆ ਗਏ ਸੀ, ਪਰ ਉਸ ਸਮੇਂ ਉਨ੍ਹਾਂ ਦੇ ਮਿਲਣ ਦਾ ਸਮਾਂ ਦਿਨ ਦਾ ਸੀ, ਇਸ ਲਈ ਇਸ ਖਗੋਲਿਕ ਘਟਨਾ ਨੂੰ ਖੁੱਲੀਆਂ ਅੱਖਾਂ ਨਾਲ ਵੇਖਣਾ ਸੰਭਵ ਨਹੀਂ ਸੀ।
ਵਿਗਿਆਨੀਆਂ ਅਨੁਸਾਰ ਸੋਲਰ ਸਿਸਟਮ 'ਚ ਖਗੋਲੀ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਪਰ ਕੁਝ ਅਜਿਹੀਆਂ ਘਟਨਾਵਾਂ ਹਨ ਜੋ ਖਗੋਲ-ਵਿਗਿਆਨ ਦੇ ਇਤਿਹਾਸ ਵਿੱਚ ਦਰਜ ਹੋ ਜਾਂਦੀਆਂ ਹਨ।
ਸਾਡੇ ਸੌਰ ਮੰਡਲ 'ਚ ਬੀਤੇ ਦਿਨੀਂ ਇਕ ਇਤਿਹਾਸਕ ਘਟਨਾ ਵੇਖੀ ਗਈ। ਸੂਰਜ ਦਾ ਚੱਕਰ ਲਗਾਉਂਦੇ ਹੋਏ ਦੋ ਸਭ ਤੋਂ ਵੱਡੇ ਗ੍ਰਹਿ ਸੈ ਸ਼ਨੀ ਤੇ ਬ੍ਰਹਿਸਪਤੀ ਇਕ ਦੂਜੇ ਦੇ ਨੇੜੇ ਆ ਗਏ। ਵਿਗਿਆਨੀਆਂ ਨੇ ਇਸ ਨੂੰ ਗ੍ਰੇਟ ਕਨਜੈਂਕਸ਼ਨ(Great Conjunction) ਦਾ ਨਾਮ ਦਿੱਤਾ ਹੈ। ਅਜਿਹਾ ਹੈਰਾਨੀਜਨਕ ਨਜ਼ਾਰਾ 800 ਸਾਲਾਂ ਬਾਅਦ ਦੇਖਿਆ ਗਿਆ ਹੈ।
- - - - - - - - - Advertisement - - - - - - - - -