ਸੀਸੀਟੀਵੀ ਕੈਮਰੇ ‘ਚ ਰਿਕਾਰਡ ਹੋਈਆਂ ਤਸਵੀਰਾਂ ਮੁਤਾਬਕ ਮੁੰਡਾ ਆਪਣੀ ਸਪੋਰਟੀ ਸਾਈਕਲ ‘ਤੇ ਆਉਂਦਾ ਹੈ।
ਉਹ ਬੜੇ ਹੀ ਸ਼ਾਤਿਰ ਅੰਦਾਜ਼ ‘ਚ ਬੱਚੀ ਨੂੰ ਚਾਕਲੇਟ ਦਾ ਲਾਲਚ ਦੇ ਕੇ ਸਾਈਕਲ ‘ਤੇ ਬਿਠਾਉਂਦਾ ਹੈ ਤੇ ਬੱਚੀ ਨੂੰ ਲੈ ਕੇ ਫਰਾਰ ਹੋ ਜਾਂਦਾ ਹੈ।
ਅਗਵਾ ਹੋਈ ਬੱਚੀ ਦੇ ਨਾਲ ਖੇਡ ਰਹੀ ਦੂਸਰੀ ਬੱਚੀ ਘਰ ਜਾ ਕੇ ਇਹ ਜਾਣਕਾਰੀ ਦਿੰਦੀ ਉਦੋਂ ਤੱਕ ਅਗਵਾਕਾਰ ਬੱਚਾ ਫਰਾਰ ਹੋ ਚੁੱਕਾ ਸੀ।
ਪਰਿਵਾਰ ਨੇ ਉਸੇ ਸਮੇਂ ਬੱਚੀ ਦੀ ਭਾਲ ਸ਼ੁਰੂ ਕੀਤੀ। ਕਾਫੀ ਭਾਲ ਦੇ ਬਾਅਦ ਵੀ ਜਦ ਬੱਚੀ ਦਾ ਕੁਝ ਪਤਾ ਨਾ ਲੱਗਾ ਤਾਂ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਫੁਟੇਜ ਖੰਗਾਲੀ ਤਾਂ ਇਹ ਪੂਰੀ ਵਾਰਦਾਤ ਸਾਹਮਣੇ ਆਈ ਪਰ ਸੀਸੀਟੀਵੀ ਤਸਵੀਰਾਂ ਤੋਂ ਸਾਹਮਣੇ ਆਏ ਇਸ ਅਗਵਾਕਾਰ ਬੱਚੇ ਨੇ ਪੁਲਿਸ ਦੇ ਵੀ ਹੋਸ਼ ਉਡਾ ਦਿੱਤੇ ਹਨ।
ਅਗਵਾ ਦਾ ਇੱਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ 5 ਸਾਲ ਦੀ ਬੱਚੀ ਨੂੰ ਅਗਵਾ ਕੀਤਾ ਗਿਆ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਗਵਾ ਕਰਨ ਦਾ ਇਲਜ਼ਾਮ 13 ਸਾਲ ਦੇ ਇੱਕ ਬੱਚੇ ‘ਤੇ ਲੱਗਿਆ ਹੈ। ਹੈਰਾਨ ਕਰਨ ਵਾਲੀ ਇਹ ਖਬਰ ਛੱਤੀਸਗੜ੍ਹ ਦੇ ਰਾਏਪੁਰ ਤੋਂ ਹੈ। ਘਟਨਾ ਐਤਵਾਰ ਦੀ ਦੱਸੀ ਜਾ ਰਹੀ ਹੈ। ਇਹ ਪੂਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋਈ ਹੈ।
Agriculture Budget 2025: ਦੇਸ਼ ਦੇ ਕਿਸਾਨਾਂ 'ਤੇ ਸਰਕਾਰ ਹੋਵੇਗੀ ਮਿਹਰਬਾਨ? ਆਹ Agriculture Sector ਦੀ ਬਜਟ ਤੋਂ ਉਮੀਦਾਂ
ਨੌਜਵਾਨਾਂ ਲਈ ਚੰਗੀ ਖਬਰ! 11 ਸਾਲਾਂ ਬਾਅਦ ਮੁੜ ਸ਼ੁਰੂ ਹੋਵੇਗਾ ਇੱਕ ਸਾਲ ਦਾ B.Ed ਕੋਰਸ
Ayushman Insurance Scheme: ਆਯੁਸ਼ਮਾਨ ਬੀਮਾ ਯੋਜਨਾ ਲਾਭਪਾਤਰੀਆਂ ਲਈ ਖਾਸ ਖਬਰ, ਹੁਣ ਘਰ ਬੈਠੇ ਆਪਣੇ ਮੋਬਾਈਲ 'ਤੇ ਕਰ ਸਕਦੇ ਹੋ ਇਹ ਕੰਮ
Agriculture Budget 2025: ਦੇਸ਼ ਦੇ ਕਿਸਾਨਾਂ 'ਤੇ ਮਿਹਰਬਾਨੀ ਹੋਏਗੀ ਕੇਂਦਰ ਸਰਕਾਰ ? ਖੇਤੀਬਾੜੀ ਬਜਟ ਤੋਂ ਨੇ ਇਹ ਉਮੀਦਾਂ
PM Kisan Yojana: ਇਨ੍ਹਾਂ ਕਿਸਾਨਾਂ ਦੇ ਖਾਤਿਆਂ 'ਚ ਆਉਣ ਦੀ ਬਜਾਏ ਕੱਟ ਜਾਣਗੇ ਪੈਸੇ, ਤੁਰੰਤ ਚੈੱਕ ਕਰੋ ਯੋਜਨਾ ਦੇ ਨਿਯਮ
ਪੁਲਿਸ ਨੇ ਰੋਕਿਆ ਬੁਲੇਟ ਤਾਂ ਅੱਗੋ ਧੋਂਸ ਦਿਖਾਉਣ ਲੱਗਿਆ ਆਪ ਵਿਧਾਇਕ ਦਾ ਪੁੱਤ, ਕਿਹਾ- MLA ਨੇ ਮੇਰੇ ਪਾਪਾ....., ਪੁਲਿਸ ਨੇ ਕੱਟਿਆ 20 ਹਜ਼ਾਰ ਦਾ ਚਲਾਨ, ਦੇਖੋ ਵੀਡੀਓ
ਪੰਜਾਬ ਸਰਕਾਰ ਨੇ ਭਰਤੀ ਕੀਤੇ 'ਸਰਕਾਰੀ ਜਾਦੂਗਰ' ! ਜਾਅਲੀ ਪਿੰਡ ਬਣਾ ਕੇ ਡਕਾਰੀ 43 ਲੱਖ ਦੀ ਗ੍ਰਾਂਟ, ਜਾਣੋ ਕਿਵੇਂ ਖੁੱਲ੍ਹੀ 'ਸ਼ਾਨਦਾਰ ਵਿਕਾਸ' ਦੀ ਪੋਲ ?
CM Bhagwant Mann Security: ਸੀਐਮ ਮਾਨ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ! ਪੂਰੇ ਪੰਜਾਬ 'ਚ ਹਾਈ ਅਲਰਟ, ਸਾਰੀ ਫੋਰਸ ਮੈਦਾਨ 'ਚ ਡਟੀ
Punjab News: ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਲੱਗ ਸਕਦਾ ਝਟਕਾ ! ਐਕਸ਼ਨ ਮੋਡ 'ਚ ਸਿੰਘ ਸਾਹਿਬਾਨ, ਹੰਗਾਮੀ ਮੀਟਿੰਗ ਬੁਲਾਈ