ਮੁੱਖਮੰਤਰੀ ਨੇ ਕਾਲੀ ਮੰਦਰ 'ਚ ਚੜ੍ਹਾਏ 11 ਕਿੱਲੋ ਸੋਨੇ ਦੇ ਗਹਿਣੇ
ਦੋ ਸਾਲ ਪਹਿਲਾਂ ਦੋ ਜੂਨ 2014 ਨੂੰ ਆਂਧਰਾ ਪ੍ਰਦੇਸ਼ ਤੋਂ ਵੱਖ ਹੋ ਕੇ ਤੇਲੰਗਾਨਾ ਭਾਰਤ ਦਾ 29ਵਾਂ ਸੂਬਾ ਬਣਿਆ ਸੀ। ਕੇ.ਸੀ. ਰਾਵ ਤੇਲੰਗਾਨਾ ਦੇ ਪਹਿਲੇ ਸੀ.ਐਮ. ਹਨ।
Download ABP Live App and Watch All Latest Videos
View In Appਤੇਲੰਗਾਨਾ ਦੇ ਮੁੱਖਮੰਤਰੀ ਕਲਵਾਕੁੰਤਲਾ ਚੰਦਰਸ਼ੇਖਰ ਰਾਵ ਨੇ ਇਨ੍ਹਾਂ ਗਹਿਣਿਆਂ ਨੂੰ ਅੱਜ ਵਾਰੰਗਲ ਦੇ ਭੱਦਰ ਕਾਲੀ ਅੰਮਾ ਮੰਦਰ ਵਿੱਚ ਚੜ੍ਹਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੀ.ਐਮ. ਨੇ ਵੱਖ ਤੇਲੰਗਾਨਾ ਸੂਬੇ ਦੀ ਸਥਾਪਨਾ ਦੇ ਲਈ ਭੱਦਰ ਕਾਲੀ ਤੋਂ ਮੰਨਤ ਮੰਗੀ ਸੀ। ਇਸ ਮੰਨਤ ਦੇ ਪੂਰੇ ਹੋਣ 'ਤੇ ਮਾਂ ਨੂੰ ਸੋਨੇ ਦੇ ਗਹਿਣੇ ਨਾਲ ਸਜਾਇਆ ਗਿਆ।
ਹੈਦਰਾਬਾਦ ਦੇ ਗੋਲਡ ਸਮਿਥ ਜ਼ਵੈਲਸਰ ਨੇ ਇਨ੍ਹਾਂ ਗਹਿਣਿਆਂ ਨੂੰ ਬੜੀ ਹੀ ਬਰੀਕੀ ਨਾਲ ਬਣਾਇਆ ਹੈ।
ਸੋਨੇ ਦਾ ਇਨ੍ਹਾਂ ਵੱਡਾ ਮੁਕਟ ਸ਼ਾਇਦ ਹੀ ਤੁਸੀਂ ਪਹਿਲਾਂ ਕਦੇ ਵੇਖਿਆ ਹੋਵੇ।
ਤੇਲੰਗਾਨਾ ਦੇ ਮੁੱਖਮੰਤਰੀ ਕੇ.ਸੀ. ਰਾਵ ਨੇ ਕਾਲੀ ਮੰਦਰ ਵਿੱਚ ਚੜ੍ਹਾਏ 11 ਕਿੱਲੋ 700 ਗਰਾਮ ਦੇ ਸੋਨੇ ਦੇ ਗਹਿਣੇ। ਕੇ.ਸੀ. ਰਾਵ ਨੇ ਇਹ ਚੜ੍ਹਾਵਾ ਮੰਨਤ ਪੂਰੀ ਹੋਣ 'ਤੇ ਚੜ੍ਹਾਇਆ ਹੈ।
ਇਸ ਨੂੰ ਬਣਾਉਣ ਦੇ ਲਈ 11 ਕਿੱਲੋ 700 ਗਰਾਮ ਸ਼ੁੱਧ ਸੋਨੇ ਦੀ ਵਰਤੋਂ ਕੀਤੀ ਗਈ ਹੈ।
- - - - - - - - - Advertisement - - - - - - - - -