ਮਰਦ-ਔਰਤ ਦਾ ਪਾੜਾ ਘਟਾਉਣ ਲਈ ਬਣਾਈ 13 ਘੰਟੇ ਦਾ ਸਮਾਂ ਦੱਸ਼ਣ ਵਾਲੀ ਘੜੀ!
ਐਸੋਸੀਏਸ਼ਨ ਮੁਤਾਬਕ ਕਈ ਖੇਤਰਾਂ ਵਿੱਚ ਔਰਤ ਤੇ ਮਰਦ ਦੇ ਮਿਹਨਤਾਨੇ ਵਿੱਚ ਫਰਕ ਨਹੀਂ ਚਾਹੀਦਾ, ਜਦਕਿ ਦੋਵੇਂ ਇੱਕੋ ਜਿਹੀ ਨੌਕਰੀ ਕਰਦੇ ਹਨ। ਜਿੰਨੇ ਪੈਸੇ ਮਰਦ 12 ਘੰਟੇ ‘ਚ ਕਮਾਉਂਦਾ ਹੈ, ਓਨੇ ਪੈਸੇ ਲਈ ਮਹਿਲਾ ਨੂੰ 13 ਘੰਟੇ ਕੰਮ ਕਰਨਾ ਪੈਂਦਾ ਹੈ।
Download ABP Live App and Watch All Latest Videos
View In Appਮਿਓਰੀ ਮਹਿਲਾਵਾਂ ਤੇ ਮਰਦਾਂ ਦੀ ਆਮਦਨੀ ਪਾੜਾ 23 ਫੀਸਦੀ ਤੱਕ ਹੈ ਜਦ ਕਿ ਪੈਸੇਫਿਕ ਲੋਕਾਂ ‘ਚ ਇਹ ਪਾੜਾ 27.9 ਫੀਸਦੀ ਤੱਕ ਹੈ।
ਇਸੇ ਸੋਚ ਹੇਠ ਪੀਐਸਏ ਨੇ 13 ਘੰਟੇ ਵਾਲੀ ਘੜੀ ਬਣਾ ਦਿੱਤੀ ਤਾਂ ਕਿ ਸਰਕਾਰ ਨੂੰ ਇਸ ਤਰ੍ਹਾਂ ਵਿਜ਼ੂਅਲ ਤਰੀਕੇ ਨਾਲ ਸ਼ਰਮਸਾਰ ਕੀਤਾ ਜਾ ਸਕੇ। ਪੂਰੇ ਸਾਲ ਲਈ 13 ਮਹੀਨਿਆਂ ਦਾ ਸਮਾਂ ਬਣਾਇਆ ਗਿਆ ਹੈ।
ਆਕਲੈਂਡ: ਹੁਣ ਅਜਿਹੀ ਘੜੀ ਬਣਾਈ ਗਈ ਹੈ ਜਿਹੜੀ 13 ਘੰਟੇ ਦਾ ਸਮਾਂ ਦੱਸਦੀ ਹੈ। ਜੀ ਹਾਂ, ਨਿਊਜ਼ੀਲੈਂਡ ਵਿੱਚ ਔਰਤਾਂ ਤੇ ਮਰਦਾਂ ਦੀ ਤਨਖਾਹ ਵਿਚਲੇ ਫਰਕ ਦਾ ਵਿਰੋਧ ਕਰਨ ਲਈ ਪਬਲਿਕ ਸਰਵਿਸ ਐਸੋਸੀਏਸ਼ਨ (ਪੀਐਸਏ) ਨੇ ਵੱਖਰੀ ਤਰ੍ਹਾਂ ਦੀ ਘੜੀ ਬਣਾਈ ਹੈ।
- - - - - - - - - Advertisement - - - - - - - - -