ਆਖਰ ਆਪ ਹੀ ਦੱਸ ਦਿੱਤਾ 70 ਸਾਲ ਦੀ ਬੇਬੇ ਨੇ ਆਪਣੀ ਸਿਹਤ ਦਾ ਰਾਜ਼!
Download ABP Live App and Watch All Latest Videos
View In Appਇੱਕ ਸਭਿਆਚਾਰ ਜਿਹੜਾ ਔਰਤਾਂ ਦੇ ਦੁਬਲੇ-ਪਤਲੀ ਹੋਣ ਨੂੰ ਲੈ ਕੇ ਪਾਗਲ ਹੈ। ਦਰਅਸਲ ਇਹ ਜਨੂੰਨ ਔਰਤਾਂ ਦੀ ਸੁੰਦਰਤਾ ਨੂੰ ਲੈ ਕੇ ਨਹੀਂ ਬਲਕਿ ਔਰਤਾਂ ਨੂੰ ਅਗਿਆਨੀ ਬਣਾਉਣ ਲਈ ਹੈ। ਔਰਤਾਂ ਦੇ ਇਤਿਹਾਸ ਵਿੱਚ ਡਾਈਟਿੰਗ ਸਭ ਤੋਂ ਵੱਡੀ ਅਫ਼ੀਮ ਹੈ। ਇਸ ਦੇ ਨਸ਼ੇ ਵਿੱਚ ਪਾਗਲਪਣ ਦਾ ਸ਼ਿਕਾਰ ਔਰਤਾਂ ਨੂੰ ਵੱਸ ਵਿੱਚ ਕਰਨਾ ਆਸਾਨ ਹੋ ਜਾਂਦਾ ਹੈ
ਦੀ ਬਿਊਟੀ ਮਿੱਥ' ਹਾਓ ਇਮੇਜੇਜ਼ ਓਗ ਬਿਊਟੀ ਆਰ ਯੂਜਡ ਅਗੇਂਸਟ ਵਿਮੈਨ' ਨਾਂ ਦੀ ਕਿਤਾਬ ਵਿੱਚ ਉਨ੍ਹਾਂ ਨੇ ਦੱਸਿਆ ਕਿਵੇਂ ਸੁੰਦਰਤਾ ਦੇ ਤੈਅ ਸਾਂਚੇ ਔਰਤਾਂ ਖ਼ਿਲਾਫ਼ ਇਸਤੇਮਾਲ ਹੁੰਦੇ ਹਨ। ਆਖ਼ਰ ਵਿੱਚ ਇਸ ਕਿਤਾਬ ਦੀਆਂ ਚਾਰ ਲਾਈਨਾਂ ਜਿਹੜੀਆਂ ਤੁਹਾਡੇ ਸਾਹਮਣੇ ਰੱਖਦੇ ਹਾਂ। ਇਹ ਸ਼ਾਇਦ ਤੁਹਾਨੂੰ ਕਿਸੇ ਨਤੀਜੇ ਉੱਤੇ ਪਹੁੰਚਣ ਵਿੱਚ ਮਦਦ ਕਰੇ।
ਤੁਹਾਡੀ ਸਾਰੀ ਜੱਦੋਜਹਿਦ ਫਿੱਟ ਸਰੀਰ ਦੀ ਬਜਾਏ ਇਸ ਗੱਲ ਉੱਤੇ ਸਿਮਟ ਜਾਵੇ ਕਿ ਤੁਸੀਂ ਬੇਵਕੂਫਾਨਾ ਡਰੈੱਸ ਵਿੱਚ ਫਿੱਟ ਹੋ ਸਕਦੇ ਹੋ ਜਾਂ ਨਹੀਂ। ਆਪਣੀ ਸਿਹਤ ਨੂੰ ਲੈ ਕੇ ਗੰਭੀਰ ਹੋ ਤਾਂ ਆਪਣੀ ਲੁੱਕ ਦੀ ਫ਼ਿਕਰ ਛੱਡ ਦੇਵੋ। 1990 ਵਿੱਚ ਨੋਆਮੀ ਬੁਰਫ ਦੀ ਇੱਕ ਕਿਤਾਬ ਆਈ ਸੀ।
ਜੇਕਰ ਕੋਈ ਆਦਮੀ ਆਪਣੀ ਸਿਹਤ ਤੇ ਸਰੀਰ ਨੂੰ ਲੈ ਕੇ ਸੁਚੇਤ ਹੈ ਤਾਂ ਉਸ ਤੋਂ ਬਿਹਤਰ ਕੀ ਹੋ ਸਕਦਾ ਹੈ ਪਰ ਅਕਸਰ ਅਜਿਹਾ ਹੁੰਦਾ ਹੈ ਕਿ ਮਹਿਲਾਵਾਂ ਲਈ ਸਮਾਜ ਵਿੱਚ ਸੁੰਦਰਤਾ ਦੇ ਕਈ ਗੈਰ ਕੁਦਰਤੀ ਪੈਮਾਨੇ ਤੈਅ ਕਰ ਦਿੱਤੇ ਜਾਂਦੇ ਹਨ। ਇਹ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ।
ਉਹ ਸ਼ੱਕਰ ਦੀ ਜਗ੍ਹਾ ਜਿਲੀਟੇਲ ਨਾਮ ਦੇ ਨੈਚੂਰਲ ਸਵੀਟ ਨਰ ਦਾ ਇਸਤੇਮਾਲ ਕਰਦੀ ਹੈ। ਇਹ ਸਵੀਟ ਨਰ ਬੇਰੀ ਤੇ ਫਲਾਂ ਤੋਂ ਨਿਕਲਦਾ ਹੈ। ਕੈਰੋਲੀਨ ਦੇ ਹਿਸਾਬ ਨਾਲ ਚੰਗੀ ਨੀਂਦ ਤੁਹਾਡੇ ਸਰੀਰ ਲਈ ਸਭ ਤੋਂ ਜ਼ਰੂਰੀ ਹੈ। ਉਹ ਅੱਠ ਘੰਟੇ ਸੌਣ ਦੀ ਸਲਾਹ ਦਿੰਦੀ ਹੈ।
ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਨਾ ਖਾਓ ਜਿਹੜੀਆਂ ਬੇਹੱਦ ਪਸੰਦੀਦਾ ਹਨ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਕਿੰਨਾ ਖਾਣਾ ਚਾਹੀਦਾ।
ਆਪਣੇ ਖਾਣ-ਪੀਣ ਦੀਆਂ ਆਦਤਾਂ ਬਾਰੇ ਉਹ ਕਹਿੰਦੀ ਹੈ, ਮੈਂ ਇਸ ਗੱਲ ਦਾ ਖ਼ਿਆਲ ਰੱਖਦੀ ਹਾਂ ਕਿ ਹਰ ਮੀਲ ਦੇ ਨਾਲ ਮੇਰੇ ਸਰੀਰ ਨੂੰ ਸਹੀ ਮਾਤਰਾ ਵਿੱਚ ਪ੍ਰੋਟੀਨ ਮਿਲਦਾ ਰਹੇ। ਖ਼ਾਸ ਤੌਰ ਉੱਤੇ ਨਾਸ਼ਤੇ ਵਿੱਚ ਇਸ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਤੁਹਾਨੂੰ ਖਾਣ ਦੀ ਲਲ੍ਹਕ ਨੂੰ ਘੱਟ ਕਰਦਾ ਹੈ।
ਦਿਸਲਚਸਪ ਗੱਲ਼ ਹੈ ਕਿ ਉਮਰ ਦੇ ਇਸ ਪੜਾਅ ਵਿੱਚ ਜਦੋਂ ਲੋਕ ਮੌਤ ਦਾ ਇੰਤਜ਼ਾਰ ਕਰਦੇ ਹਨ, ਇਸ ਦੇ ਉਲਟ ਉਹ ਆਪਣੇ ਸਰੀਰ ਨੂੰ ਲੈ ਕੇ ਖ਼ਾਸੀ ਸੁਚੇਤ ਹਨ। ਉਹ ਕਹਿੰਦੀ ਹੈ, ਸਾਨੂੰ ਪਤਾ ਹੈ ਕਿ ਜਿਵੇਂ-ਜਿਵੇਂ ਬੁੱਢੇ ਹੁੰਦੇ ਹਾਂ ਸਾਡੇ ਮੈਟਾਬੋਲਿਜ਼ਮ ਕਮਜ਼ੋਰ ਹੁੰਦਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਆਪਣੇ ਖਾਣ-ਪਾਣ ਉੱਤੇ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਚੰਗੇ ਵਰਕਆਉਟ ਦੀ ਵੀ ਲੋੜ ਹੈ।
ਉਸ ਨੇ ਦੱਸਿਆ, ਇਹ ਮੇਰੇ ਲਈ ਆਸਾਨ ਨਹੀਂ ਸੀ। ਜ਼ਿੰਦਗੀ ਦੇ 28 ਸਾਲ ਤੱਕ ਮੈਂ ਦੀਵਾਨੀ ਦੀ ਤਰ੍ਹਾਂ ਸ਼ੱਕਰ ਖਾਂਦੀ ਆ ਰਹੀ ਸੀ। ਮੈਨੂੰ ਲੱਗਦਾ ਹੈ ਕਿ ਮੇਰੀ ਫਿਟਨੈੱਸ ਦੇ ਪਿੱਛੇ ਇਹ ਸਭ ਤੋਂ ਵੱਡਾ ਕਾਰਨ ਹੈ।
ਆਸਟ੍ਰੇਲੀਆ ਦੇ ਪਰਥ ਦੀ ਰਹਿਣ ਵਾਲੀ ਕੈਰਲਾਈਨ ਹਰਟਜ ਆਪਣੀ ਫਿਟਨੈੱਸ ਦਾ ਰਾਜ਼ ਇਸ ਤਰ੍ਹਾਂ ਬਿਆਨ ਕਰਦੀ ਹੈ। ਉਸ ਨੇ ਪਿਛਲੇ 30 ਸਾਲ ਤੋਂ ਸਫ਼ੇਦ ਚੀਨੀ ਨੂੰ ਅਲਵਿਦਾ ਕਰ ਦਿੱਤਾ ਹੈ।
ਚੰਡੀਗੜ੍ਹ: ਸੋਸ਼ਲ ਮੀਡੀਆ ਉੱਤੇ 70 ਸਾਲ ਦੀ ਬੇਬੇ ਜੀ ਦੀ ਬਿਕਨੀ ਵਾਲੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਉਸ ਦਾ ਸਰੀਰ ਇੰਨਾ ਫਿੱਟ ਹੈ ਕਿ ਉਸ ਤੋਂ ਅੱਧੀ ਉਮਰ ਦੀਆਂ ਮਹਿਲਾਵਾਂ ਵੀ ਹੈਰਾਨ ਹਨ ਕਿ ਆਖ਼ਰ ਇਸ ਦਾ ਰਾਜ਼ ਕੀ ਹੈ।
- - - - - - - - - Advertisement - - - - - - - - -