ਤਰਬੂਜ਼ ਵਾਲੀ ਡ੍ਰੈਸ 'ਚ ਅਜੀਬ ਮਾਸਕ ਪਾਏ ਨਜ਼ਰ ਆਈ ਇਹ ਐਕਟਰਸ, ਵੇਖਦੇ ਰਹਿ ਗਏ ਸਾਰੇ ਲੋਕ
ਏਬੀਪੀ ਸਾਂਝਾ
Updated at:
07 Jan 2021 03:59 PM (IST)
1
Download ABP Live App and Watch All Latest Videos
View In App2
3
4
5
ਦੱਸ ਦਈਏ ਕਿ ਅਦਾ ਆਪਣੇ ਕੂਲ ਅੰਦਾਜ਼ ਕਰਕੇ ਖੂਬ ਸੁਰਖੀਆਂ ਵਿੱਚ ਰਹਿੰਦੀ ਹੈ।
6
ਇਸਦੇ ਨਾਲ ਅਦਾ ਦਾ ਮਾਸਕ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ।
7
ਤੁਸੀਂ ਤਸਵੀਰਾਂ ਵਿਚ ਵੇਖ ਸਕਦੇ ਹੋ ਕਿ ਅਦਾ ਨੇ ਇਸ ਸਮੇਂ ਦੌਰਾਨ ਨਵ ਪੀਸ ਡ੍ਰੈਸ ਪਾਈ ਸੀ, ਇਸ 'ਤੇ ਤਰਬੂਜ ਦਾ ਪ੍ਰਿੰਟ ਸੀ।
8
ਹਮੇਸ਼ਾਂ ਦੀ ਤਰ੍ਹਾਂ ਅਦਾ ਇਸ ਵਾਰ ਵੀ ਬਹੁਤ ਕੁਲ ਲੁੱਕ ਵਿੱਚ ਨਜ਼ਰ ਆਈ।
9
ਬਾਲੀਵੁੱਡ ਐਕਟਰਸ ਅਦਾ ਸ਼ਰਮਾ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ ਅਤੇ ਤੁਹਾਡੇ ਲਈ ਅਦਾ ਦੀਆਂ ਕੁਝ ਤਸਵੀਰਾਂ ਲੈ ਕੇ ਆਏ ਹਾਂ।
- - - - - - - - - Advertisement - - - - - - - - -