ਬੱਚੇ ਨੂੰ ਜਨਮ ਦੇਣ ਮਗਰੋਂ ਐਮੀ ਜੈਕਸਨ ਆਈ ਸਾਹਮਣੇ, ਤਸਵੀਰਾਂ ਵੇਖ ਹੈਰਾਨ ਹੋਏ ਫੈਨ
ਏਬੀਪੀ ਸਾਂਝਾ
Updated at:
31 Jan 2020 05:16 PM (IST)
1
ਬੱਚੇ ਦੀ ਡਿਲਿਵਰੀ ਤੋਂ ਬਾਅਦ ਐਮੀ ਨੇ ਬਹੁਤ ਘੱਟ ਸਮੇਂ 'ਚ ਆਪਣੇ ਆਪ ਨੂੰ ਫਿੱਟ ਕਰ ਲਿਆ ਹੈ।
Download ABP Live App and Watch All Latest Videos
View In App2
3
4
5
6
7
8
ਐਮੀ ਜੈਕਸਨ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ 'ਚ ਉਸ ਦੀ ਤੰਦਰੁਸਤੀ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ।
9
ਐਕਟਰਸ ਐਮੀ ਜੈਕਸਨ ਨੇ ਚਾਰ ਮਹੀਨੇ ਪਹਿਲਾਂ ਆਪਣੇ ਬੱਚੇ ਨੂੰ ਜਨਮ ਦਿੱਤਾ ਸੀ। ਐਮੀ ਨੇ ਵੀ ਬਹੁਤ ਘੱਟ ਸਮੇਂ 'ਚ ਆਪਣਾ ਆਪ ਨੂੰ ਮੈਂਟੇਨ ਕਰ ਲਿਆ ਹੈ।
- - - - - - - - - Advertisement - - - - - - - - -