✕
  • ਹੋਮ

9/11 ਦੀ ਤਬਾਹੀ

ਏਬੀਪੀ ਸਾਂਝਾ   |  11 Sep 2016 10:58 AM (IST)
1

ਹਮਲੇ ਤੋਂ ਬਾਅਦ ਦਾ ਦ੍ਰਿਸ਼।

2

ਇਸ ਤੋਂ ਇਲਾਵਾ ਦਹਿਸ਼ਤਗਰਦਾਂ ਨੇ ਇੱਕ ਜਹਾਜ਼ ਪੈਂਟਾਗਨ ਵਿੱਚ ਕ੍ਰੈਸ ਕਰਵਾਉਣ ਦੀ ਕੋਸਿਸ ਕੀਤੀ। ਚੌਥਾ ਜਹਾਜ਼ ਪੈਨੇਸਲਵੇਨੀਆ ਵਿਖੇ ਕ੍ਰੈਸ ਹੋਇਆ।

3

ਹਮਲੇ ਵਿੱਚ 57 ਦੇਸ਼ਾਂ ਦੇ ਲੋਕਾਂ ਦੀ ਮੌਤ ਹੋਈ ਸੀ। ਹਮਲੇ ਪਿੱਛੇ ਮੁੱਖ ਤੌਰ ਉਤੇ ਅਲ ਕਾਇਦਾ ਦਾ ਮੁਖੀ ਓਸਾਮਾ ਬਿਨ ਲਾਦੇਨ ਦਾ ਹੱਥ ਸੀ।

4

ਦਹਿਸ਼ਤਗਰਦਾਂ ਨੇ ਹਵਾਈ ਜਹਾਜ਼ ਅਗਵਾ ਕਰਕੇ ਇਹਨਾਂ ਨੂੰ ਵਰਡਲ ਟਰੇਡ ਸੈਂਟਰ ਦੇ ਟਾਵਰਾਂ ਵਿੱਚ ਮਾਰਿਆ।

5

2001 ਵਿੱਚ ਅਲ ਕਾਇਦਾ ਦੇ 19 ਦਹਿਸ਼ਤਗਰਦਾਂ ਨੇ ਅੱਜ ਦਿਨ ਅਮਰੀਕਾ ਦੇ ਵਰਲ਼ਡ ਟਰੇਡ ਸੈਂਟਰ , ਪੈਂਟਾਗਨ ਅਤੇ ਪੈਨੇਸਲਵੀਨੀਆ ਵਿੱਚ ਇੱਕ ਸਾਰ ਹਮਲੇ ਕਰਕੇ ਪੁਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ।

6

9/11 ਹਮਲੇ ਦੀ ਅੱਜ 15 ਵੀਂ ਬਰਸੀ ਹੈ।

  • ਹੋਮ
  • Photos
  • ਖ਼ਬਰਾਂ
  • 9/11 ਦੀ ਤਬਾਹੀ
About us | Advertisement| Privacy policy
© Copyright@2026.ABP Network Private Limited. All rights reserved.