ਘੋੜੇ ’ਤੇ ਚੜ੍ਹ ਬਾਰਾਤੀਆਂ ਦਾ ਸਵਾਗਤ ਕਰਨ ਪੁੱਜਾ ਅਨੰਤ ਅੰਬਾਨੀ, ਵੇਖੋ ਵਿਆਹ ਦੀਆਂ ਤਸਵੀਰਾਂ
ਏਬੀਪੀ ਸਾਂਝਾ
Updated at:
01 Jan 1970 05:30 AM (IST)
1
Download ABP Live App and Watch All Latest Videos
View In App2
3
4
5
6
7
ਵੇਖੋ ਹੋਰ ਤਸਵੀਰਾਂ।
8
ਆਮਿਰ ਖ਼ਾਨ ਆਪਣੀ ਪਤਨੀ ਨਾਲ ਵਿਆਹ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ।
9
ਅਦਾਕਾਰਾ ਕਿਆਰਾ ਅਡਵਾਨੀ ਵੀ ਇਸ ਵਿਆਹ ਵਿੱਚ ਸ਼ਿਰਕਤ ਕਰਨ ਲਈ ਪਹੁੰਚੀ।
10
ਧੀ ਦੇ ਵਿਆਹ ਲਈ ਅੰਬਾਨੀਆਂ ਨੇ ਪੂਰਾ ਘਰ ਦੁਲਹਨ ਵਾਂਗ ਸਜਾਇਆ ਹੈ।
11
ਆਕਾਸ਼ ਅੰਬਾਨੀ ਵੀ ਬਾਰਾਤੀਆਂ ਦੇ ਸਵਾਗਤ ਲਈ ਪੁੱਜਾ।
12
ਇਸ ਤਸਵੀਰ ਵਿੱਚ ਅੰਬਾਨੀਆਂ ਦੀ ਨੂੰਹ ਸ਼ਲੋਕਾ ਮਹਿਤਾ ਨੂੰ ਵੀ ਦੇਖਿਆ ਜਾ ਸਕਦਾ ਹੈ।
13
ਬਾਰਾਤੀਆਂ ਦੇ ਸਵਾਗਤ ਲਈ ਅਨੰਤ ਅੰਬਾਨੀ ਘੋੜੇ ’ਤੇ ਸਵਾਰ ਹੋ ਕੇ ਪਹੁੰਚੇ।
14
ਇਸ ਤਸਵੀਰ ਵਿੱਚ ਮੁਕੇਸ਼ ਅੰਬਾਨੀ ਨੂੰ ਪੂਰੇ ਪਰਿਵਾਰ ਨਾਲ ਵੇਖ ਸਕਦੇ ਹੋ।
15
ਅੱਜ ਮੁੰਬਈ ਵਿੱਚ ਦੇਸ਼ ਦੇ ਸਭ ਤੋਂ ਅਮੀਰ ਘਰਾਣੇ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੀ ਵਿਆਹ ਹੋ ਰਿਹਾ ਹੈ। ਅੰਬਾਨੀਆਂ ਦੇ ਦਰਵਾਜ਼ੇ ਤਕ ਪੂਰਾ ਅੰਬਾਨੀ ਪਰਿਵਾਰ ਬਾਰਾਤ ਦੇ ਸਵਾਗਤ ਲਈ ਤਿਆਰ ਖੜ੍ਹਾ ਹੈ।
- - - - - - - - - Advertisement - - - - - - - - -