ਅਮਰੀਕੀ ਕੰਪਨੀ ਵੱਲੋਂ ਦੋ ਸੂਪਰ ਮੋਟਰਸਾਈਕਲ, ਕੀਮਤ 15.99 ਲੱਖ ਤੋਂ ਸ਼ੁਰੂ
ਏਬੀਪੀ ਸਾਂਝਾ
Updated at:
21 Aug 2019 01:07 PM (IST)
1
ਦੋਵਾਂ ਬਾਈਕਸ ਵਿੱਚ ਰਾਊਂਡ ਹੈਡਲੈਂਪ, ਐਲਈਡੀ ਲਾਈਟਸ, ਡਬਲ ਬੈਰਲ ਐਗਜਾਸਟ ਤੇ ਜ਼ਿਆਦਾਤਰ ਥਾਵਾਂ 'ਤੇ ਬਲੈਕ ਫਿਨਿਸ਼ ਇਨ੍ਹਾਂ ਦੀ ਲੁਕ ਨੂੰ ਵਧਾਈ ਬਣਾਉਂਦੇ ਹਨ।
Download ABP Live App and Watch All Latest Videos
View In App2
ਇੰਡੀਅਨ ਮੋਟਰਸਾਈਕਲ ਦੀ ਡੀਲਰਸ਼ਿਪ 'ਤੇ ਲੱਖ ਰੁਪਏ ਦੇ ਕੇ ਬਾਈਕ ਬੁੱਕ ਕੀਤੀ ਜਾ ਸਕਦੀ ਹੈ। ਐਫਟੀਆਰ 1200 ਐਸ ਤੇ 1200 ਐਸ ਰੇਸ ਰੈਪਲਿਕਾ ਲੇਟੈਸਟ ਤਕਨਾਲੋਜੀ ਨਾਲ ਲੈਸ ਹਨ।
3
ਕੰਪਨੀ ਦੇ ਪਹਿਲੇ ਮਾਡਲ ਦੀ ਸ਼ੋਅਰੂਮ ਵਿੱਚ ਕੀਮਤ 15.99 ਲੱਖ ਰੁਪਏ ਤੋਂ ਸ਼ੁਰੂ ਹੋ ਰਹੀ ਹੈ ਤੇ ਦੂਜੇ ਮਾਡਲ ਦੀ ਕੀਮਤ 17.99 ਲੱਖ ਰੁਪਏ ਹੈ।
4
ਸੁਪਰ ਬਾਈਕ ਬਣਾਉਣ ਵਾਲੀ ਅਮਰੀਕੀ ਕੰਪਨੀ ਇੰਡੀਅਨ ਮੋਟਰਸਾਈਕਲ ਨੇ ਸੋਮਵਾਰ ਨੂੰ ਭਾਰਤੀ ਬਾਜ਼ਾਰ ਵਿੱਚ ਨਵੀਂ ਐਫਟੀਆਰ 1200 ਐਸ ਤੇ 1200ਐਸ ਰੇਸ ਰੈਪਲਿਕਾ ਨੂੰ ਲਾਂਚ ਕੀਤਾ।
- - - - - - - - - Advertisement - - - - - - - - -