ਭਾਜੜ ਪੈਣ ਨਾਲ 10 ਮੌਤਾਂ, 15 ਜਖ਼ਮੀ
ਪੁਲਿਸ ਨੇ ਕਿਹਾ ਕਿ ਭਾਜੜ ਪੈਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਵੀ ਸਕਦੀ ਹੈ ਕਿਉਂਕਿ ਕੁਝ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
Download ABP Live App and Watch All Latest Videos
View In Appਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕ ਸਾਹ ਘੁੱਟ ਹੋਣ ਕਾਰਨ ਮਰ ਗਏ।
ਢਾਕਾ-ਬੰਗਲਾਦੇਸ਼ ਦੇ ਚਿਟਾਗੌਗ 'ਚ ਭਾਜੜ ਪੈਣ ਕਾਰਨ 10 ਵਿਅਕਤੀਆਂ ਦੀ ਮੌਤ ਤੇ 15 ਜ਼ਖ਼ਮੀ ਹੋ ਗਏ ਹਨ। ਇਹ ਹਾਦਸ ਕੱਲ ਮ੍ਰਿਤਕਾਂ ਦੀ ਅੰਤਿਮ ਯਾਤਰਾ ਦੇ ਜਲੂਸ 'ਚ ਭਾਜੜ ਪੈਣ ਨਾਲ ਵਾਪਰਿਆ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ntਅਨੁਸਾਰ ਇਹ ਜਨਾਜ਼ਾ ਸਾਬਕਾ ਮੇਅਰ ਮੋਹੀਦੀਨ ਚੌਧਰੀ ਦਾ ਸੀ।
ਸਮਾਜਸੇਵੀ ਅਨੂਪ ਦਾਸ ਨੇ ਕਿਹਾ ਕਿ ਭੀੜ ਦੇ ਬੇਕਾਬੂ ਹੋਣ ਕਾਰਨ ਕਈ ਲੋਕਾਂ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਕਈ ਲੋਕ ਡਿਗ ਪਏ ਅਤੇ ਕਈ ਨੇ ਉਨ੍ਹਾਂ ਨੂੰ ਪੈਰਾ ਹੇਠਾਂ ਕੁਚਲ ਦਿੱਤਾ।
ਮੋਹੀਦੀਨ ਚੌਧਰੀ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਧਾਰਮਿਕ ਰੀਤੀ ਰਿਵਾ6ਜ਼ਾਂ ਲਈ 14 ਥਾਵਾਂ ਨੂੰ ਚੁਣਿਆ ਗਿਆ ਸੀ, ਉਸ 'ਚ ਰੀਮਾ ਧਾਰਮਿਕ ਕੇਂਦਰ ਵੀ ਸ਼ਾਮਿਲ ਸੀ। ਜਿਥੇ ਗ਼ੈਰ-ਮੁਸਲਿਮ ਲੋਕਾਂ ਦੇ ਲਈ ਖ਼ਾਸ ਤੌਰ 'ਤੇ ਖਾਣੇ ਦੀ ਵਿਵਸਥਾ ਕੀਤੀ ਗਈ ਸੀ।
- - - - - - - - - Advertisement - - - - - - - - -