ਪ੍ਰੇਮਿਕਾ ਨਾਲ ਝਗੜੇ ਤੋਂ ਬਾਅਦ ਟੁੱਟਿਆ ਰਿਸ਼ਤਾ ਤਾਂ ਆਦਮੀ ਨੇ ਕੀਤਾ ਅਨੌਖਾ ਵਿਆਹ, ਜਾਣੋ ਪੂਰਾ ਮਾਮਲਾ
ਦੱਸ ਦੇਈਏ ਕਿ 33 ਸਾਲਾ ਡਿਓਗੋ ਰਬੇਲੋ ਨੇ ਬਾਹੀਆ ਦੇ ਇੱਕ ਰਿਜੋਰਟ ਵਿੱਚ ਖੁਦ ਨਾਲ ਹੀ ਵਿਆਹ ਕਰਵਾ ਲਿਆ ਅਤੇ ਉਸਦੇ ਨਜ਼ਦੀਕੀ ਅਤੇ ਰਿਸ਼ਤੇਦਾਰ ਵੀ ਇਸ ਅਨੌਖੇ ਵਿਆਹ ਵਿੱਚ ਸ਼ਾਮਲ ਹੋਏ। ਹੁਣ ਡਿਓਗੋ ਰਬੇਲੋ ਦੀ ਵੀਡੀਓ, 'ਆਈ ਡੂ' ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ।
Download ABP Live App and Watch All Latest Videos
View In Appਉਧਰ ਵਿਆਹ ਦੀ ਤਿਆਰੀ ਪਹਿਲਾਂ ਹੀ ਪੂਰੀ ਕੀਤੀ ਜਾ ਚੁੱਕੀ ਸੀ। ਪਰ ਕਾਫੀ ਸਮੇਂ ਤੋਂ ਚਲ ਰਹੇ ਝਗੜੇ ਕਰਕਿ ਦੋਵਾਂ ਨੇ ਜੁਲਾਈ 'ਚ ਬ੍ਰੈਕਅਪ ਕੀਤਾ।
ਦੋਵਾਂ ਨੇ ਪਿਛਲੇ ਸਾਲ ਕੀਤੀ ਸੀ ਮੰਗਣੀ: ਦੱਸ ਦੇਈਏ ਕਿ ਡਿਓਗੋ ਰਬੇਲੋ ਅਤੇ ਵਿਟੋਰ ਬਯੂਨੋ ਨੇ ਪਿਛਲੇ ਸਾਲ ਨਵੰਬਰ ਵਿੱਚ ਮੰਗਣੀ ਕੀਤੀ ਸੀ। ਜਿਸ ਤੋਂ ਬਾਅਦ ਉਹ ਸਤੰਬਰ 2020 ਵਿਚ ਵਿਆਹ ਕਰਵਾਉਣ ਜਾ ਰਹੇ ਸੀ।
ਆਪਣੀ ਪ੍ਰੇਮਿਕਾ ਦੇ ਛੱਡ ਕੇ ਦਾਣ ਤੋਂ ਬਾਅਦ ਵੀ ਆਦਮੀ ਦੁਖੀ ਨਹੀਂ ਹੋਇਆ ਅਤੇ ਉਸਨੇ ਆਪਣੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ. ਦੱਸ ਦੇਈਏ ਕਿ ਇਸ ਵਿਆਹ ਵਿੱਚ ਵਿਅਕਤੀ ਦੇ ਨਜ਼ਦੀਕੀ ਅਤੇ ਰਿਸ਼ਤੇਦਾਰ ਸ਼ਾਮਲ ਹੋਏ।
ਕੀ ਹੈ ਪੂਰਾ ਮਾਮਲਾ: - ਮਾਮਲਾ ਬ੍ਰਾਜ਼ੀਲ ਦਾ ਹੈ ਜਿੱਥੇ ਵਿਆਹ ਤੋਂ ਠੀਕ ਪਹਿਲਾਂ ਆਦਮੀ ਦੀ ਆਪਣੀ ਪ੍ਰੇਮੀਕਾ ਨਾਲ ਝਗੜਾ ਹੋਇਆ। ਜਿਸ ਤੋਂ ਬਾਅਦ ਉਸਨੇ ਆਪਣੇ ਆਪ ਨਾਲ ਹੀ ਵਿਆਹ ਕਰ ਲਿਆ। ਦੱਸ ਦੇਈਏ ਕਿ ਦੋਵਾਂ ਦੀ ਪਹਿਲਾਂ ਸਗਾਈ ਹੋ ਗਈ ਸੀ ਪਰ ਝਗੜੇ ਤੋਂ ਬਾਅਦ ਪ੍ਰੇਮਿਕਾ ਨੇ ਉਸ ਨਾਲ ਰਿਸ਼ਤਾ ਤੋੜ ਲਿਆ।
ਵਿਆਹ ਤੋਂ ਪਹਿਲਾਂ ਗਰਲਫਰੈਂਡ ਦਾ ਇੰਜ ਛੱਡਕੇ ਜਾਣਾ ਅਕਸਰ ਦੁਖ ਦਿੰਦਾ ਹੈ, ਪਰ ਬ੍ਰਾਜ਼ੀਲ ਵਿਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਵਿਆਹ ਤੋਂ ਪਹਿਲਾਂ ਗਰਲਫਰੈਂਡ ਨਾਲ ਝਗੜੇ ਕਾਰਨ ਬਹੁਤ ਸਾਰੇ ਲੋਕਾਂ ਦੇ ਵਿਆਹ ਟੁੱਟ ਜਾਂਦੇ ਹਨ। ਇਸ ਕਰਕੇ ਬਹੁਤ ਸਾਰੇ ਲੋਕ ਡਿਪ੍ਰੈਸ਼ਨ 'ਚ ਵੀ ਚਲੇ ਜਾਂਦੇ ਹਨ।
ਬਾਹੀਆ ਦੇ ਇੱਕ ਰਿਜੋਰਟ ਵਿੱਚ ਹੋਏ ਇਸ ਵਿਆਹ ਵਿੱਚ ਵਿਅਕਤੀ ਦੇ ਨਜ਼ਦੀਕੀ ਅਤੇ ਰਿਸ਼ਤੇਦਾਰ ਸ਼ਾਮਲ ਹੋਏ।
ਵਿਆਹ ਤੋਂ ਠੀਕ ਪਹਿਲਾਂ ਆਦਮੀ ਦਾ ਆਪਣੀ ਪ੍ਰੇਮਿਕਾ ਨਾਲ ਝਗੜਾ ਹੋਇਆ ਜਿਸ ਤੋਂ ਬਾਅਦ ਉਸਨੇ ਖੁਦ ਨਾਲ ਹੀ ਵਿਆਹ ਕਰ ਲਿਆ।
- - - - - - - - - Advertisement - - - - - - - - -