ਗੱਡੀ ਦੇ ਬੋਨਟ 'ਚ 500 ਦੇ ਨੋਟ, ਲੱਗੀ ਅੱਗ , ਡਰਾਈਵਰ ਗੱਡੀ ਛੱਡ ਕੇ ਹੋਇਆ ਫਰਾਰ
ਰਾਜਗੜ੍ਹ -ਚੂਰ ਮਾਰਗ ਉੱਤੇ ਸੋਮਵਾਰ ਸ਼ਾਮੀ ਇੱਕ ਕਾਰ ਵਿੱਚ ਅੱਗ ਲੱਗੀ ਗਈ। ਖ਼ਾਸ ਗੱਲ ਇਹ ਹੈ ਕਿ ਕਾਰ ਵਿੱਚ ਸਵਾਰ ਚਾਰ ਨੌਜਵਾਨ ਅੱਗ ਬੁਝਾਉਣ ਦੀ ਥਾਂ ਗੱਡੀ ਛੱਡ ਕੇ ਫ਼ਰਾਰ ਹੋ ਗਏ।
Download ABP Live App and Watch All Latest Videos
View In Appਪੁਲਿਸ ਹੁਣ ਗੱਡੀ ਦੇ ਰਜਿਸਟਰੇਸ਼ਨ ਤੋਂ ਇਸ ਦੇ ਮਾਲਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪੁਲਿਸ ਅਨੁਸਾਰ ਬੋਨਟ ਵਿੱਚ ਰੱਖੇ ਪੈਸਿਆਂ ਕਾਰਨ ਹੀ ਗੱਡੀ ਨੂੰ ਅੱਗ ਲੱਗੀ।
ਕਾਰ ਵਿੱਚ ਕਿੰਨਾ ਕੈਸ਼ ਸੀ ਇਸ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆਂ
ਹਾਈਵੇ ਉੱਤੇ ਨੋਟਾਂ ਨਾਲ ਭਰੀ ਗੱਡੀ ਦੇਖ ਕੇ ਕੁੱਝ ਡਰਾਈਵਰਾਂ ਨੇ ਵੀ ਪੈਸਿਆਂ ਉੱਤੇ ਹੱਥ ਸਾਫ਼ ਕਰ ਦਿੱਤਾ। ਪੁਲਿਸ ਅਨੁਸਾਰ ਕਾਰ ਰਾਜਸਥਾਨ ਤੋਂ ਹਰਿਆਣਾ ਵਾਲੇ ਪਾਸੇ ਜਾ ਰਹੀ ਸੀ।
ਪੁਲਿਸ ਨੇ ਕਾਰ ਦੇ ਡਿੱਗੀ ਵਿਚੋਂ ਵੀ ਨੋਟਾਂ ਦਾ ਭਰਿਆ ਬੈਗ ਬਰਾਮਦ ਕੀਤਾ ਹੈ।
ਮੌਕੇ ਉੱਤੇ ਪਹੁੰਚ ਕੇ ਜਦੋਂ ਪੁਲਿਸ ਅੱਗ ਬੁਝਾਉਣ ਲਈ ਗੱਡੀ ਦਾ ਬੋਨਟ ਖੋਲ੍ਹਿਆ ਤਾਂ ਉਸ ਵਿੱਚ 1000 ਅਤੇ 500 ਦੇ ਪੁਰਾਣੇ ਨੋਟਾਂ ਦਾ ਭਰਿਆ ਬੈਗ ਮਿਲਿਆ। ਅੱਗ ਨਾਲ 50 ਫ਼ੀਸਦੀ ਨੋਟ ਸੜ ਚੁੱਕੇ ਸਨ।
- - - - - - - - - Advertisement - - - - - - - - -