ਨੌਕਰੀ ਲਈ BOSS ਨੂੰ ਰੋਜ਼ਾਨਾ KISS
ਏਬੀਪੀ ਸਾਂਝਾ
Updated at:
01 Jan 1970 05:30 AM (IST)
1
ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਸਾਰੀਆਂ ਲੜਕੀਆਂ ਲਾਇਨ ਵਿੱਚ ਖੜੀਆਂ ਹਨ ਅਤੇ ਇਹ ਇੱਕ ਇੱਕ ਕਰ ਕੇ ਆਪਣੇ ਬੋਸ ਨੂੰ ਕਿਸ ਕਰ ਰਹੀਆਂ ਹਨ।
Download ABP Live App and Watch All Latest Videos
View In App2
ਦੂਜੇ ਪਾਸੇ ਕੰਪਨੀ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਦਫ਼ਤਰ ਵਿੱਚ ਸਾਕਰਆਤਮਕ ਮਾਹੌਲ ਬਣ ਸਕੇ ਇਸ ਕਰ ਕੇ ਇਹ ਪ੍ਰਾਚੀਨ ਪਰੰਪਰਾ ਸ਼ੁਰੂ ਕੀਤੀ ਗਈ ਹੈ। ਚੀਨ ਦੇ ਵਿੱਚ ਕਿਸ ਦੀ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ।
3
ਜੇਕਰ ਕੋਈ ਮਹਿਲਾ ਅਜਿਹਾ ਨਾ ਕਰਦੀ ਤਾਂ ਉਸ ਨੂੰ ਨੌਕਰੀ ਤੋਂ ਕੱਢ ਦੇਣ ਦੀ ਧਮਕੀ ਮਿਲਦੀ ਸੀ।
4
ਮਿਲੀ ਜਾਣਕਾਰੀ ਅਨੁਸਾਰ ਜਦੋਂ ਕੰਪਨੀ ਦਾ ਸੀਨੀਅਰ ਅਧਿਕਾਰੀ ਦਫ਼ਤਰ ਆਉਂਦਾ ਤਾਂ ਕੰਪਨੀ ਦੀਆਂ ਸਾਰੀਆਂ ਮਹਿਲਾਵਾਂ ਨੂੰ ਲਾਇਨ ਵਿੱਚ ਲੱਗ ਕੇ ਬੋਸ ਨੂੰ ਕਿਸ ਦੇਣੀ ਪੈਂਦੀ ਸੀ।
5
ਚੀਨ ਵਿੱਚ ਮਹਿਲਾ ਸਟਾਫ਼ ਉੱਤੇ ਦਬਾਅ ਬਣਾ ਕੇ ਨਿੱਜੀ ਕੰਪਨੀ ਦੇ ਅਧਿਕਾਰੀ ਵੱਲੋਂ ਜ਼ਬਰਦਸਤੀ ਚੁੰਮੀ ਲੈਣ ਦਾ ਵੀਡੀਓ ਸਾਹਮਣੇ ਆਇਆ ਹੈ।
- - - - - - - - - Advertisement - - - - - - - - -