ਮਾਂ ਵੱਲੋਂ ਦਿੱਤੀ ਸਾੜੀ ਪਾ ਰਿਸੈਪਸ਼ਨ ’ਚ ਪੁੱਜੀ ਦੀਪਿਕਾ, ਵੇਖੋ ਰਣਵੀਰ ਦਾ ‘ਰੌਇਲ’ ਲੁਕ
ਏਬੀਪੀ ਸਾਂਝਾ
Updated at:
21 Nov 2018 09:50 PM (IST)
1
Download ABP Live App and Watch All Latest Videos
View In App2
3
4
5
6
7
8
9
10
ਵੇਖੋ ਹੋਰ ਤਸਵੀਰਾਂ।
11
ਰਣਵੀਰ ਨੇ ਰਿਸੈਪਸ਼ਨ ਲਈ ਕਾਲ਼ੇ ਤੇ ਸੁਨਿਹਰੀ ਰੰਗ ਦੀ ਸ਼ੇਰਵਾਨੀ ਪਾਈ ਹੈ ਜਿਸ ਨੂੰ ਰੋਹਿਤ ਬਾਲ ਨੇ ਡਿਜ਼ਾਈਨ ਕੀਤਾ ਹੈ।
12
ਦੀਪਿਕਾ ਨੇ ਸਿੰਧੂਰ ਤੇ ਬਿੰਦੀ ਲਾਈ ਹੋਈ ਹੈ।
13
ਪਰ ਦੱਸਿਆ ਜਾ ਰਿਹਾ ਹੈ ਕਿ ਅੱਜ ਦੀਪਿਕਾ ਨੇ ਆਪਣੀ ਮਾਂ ਵੱਲੋਂ ਉਸ ਨੂੰ ਤੋਹਫੇ ਵਿੱਚ ਦਿੱਤੀ ਸਾੜੀ ਪਾਈ ਹੈ।
14
ਦੀਪਿਕਾ ਤੇ ਰਣਵੀਰ ਨੇ ਆਪਣੇ ਵਿਆਹ ਦੇ ਹਰ ਮੌਕੇ ਸੱਭਿਆਸਾਚੀ ਦੇ ਡਿਜ਼ਾਈਨ ਕੀਤੇ ਕੱਪੜੇ ਪਾਏ।
15
ਦੋਵਾਂ ਨੇ ਬਿਹਤਰੀਨ ਪੋਜ਼ ਦੇ ਕੇ ਸਭ ਦਾ ਦਿਲ ਜਿੱਤ ਲਿਆ।
16
ਇਸ ਖ਼ਾਸ ਮੌਕੇ ਦੀਪਵੀਰ ਖ਼ਾਸ ਸ਼ਾਹੀ ਅੰਦਾਜ਼ ਵਿੱਚ ਨਜ਼ਰ ਆਏ।
17
ਬੰਗਲੁਰੂ ਵਿੱਚ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੀ ਰਿਸੈਪਸ਼ਨ ਪਾਰਟੀ ਕੀਤੀ ਗਈ।
- - - - - - - - - Advertisement - - - - - - - - -