ਦੀਪਿਕਾ ਪਾਦੁਕੋਣ 'ਤੇ ਚੜ੍ਹਿਆ ਪੱਛਮੀ ਰੰਗ ਤੇ ਜਾਨ੍ਹਵੀ ਕਪੂਰ ਬਣੀ ਰਵਾਇਤੀ, ਵੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
04 Mar 2020 06:08 PM (IST)
1
Download ABP Live App and Watch All Latest Videos
View In App2
3
4
ਸੋਸ਼ਲ ਮੀਡੀਆ 'ਤੇ ਜਾਨ੍ਹਵੀ ਦੀ ਲੁੱਕ ਦੀ ਕਾਫੀ ਪ੍ਰਸ਼ੰਸਾ ਹੋ ਰਹੀ ਹੈ।
5
ਜਾਨ੍ਹਵੀ ਕਪੂਰ ਇੱਥੇ ਕਾਫੀ ਸਿੰਪਲ ਅਤੇ ਖੂਬਸੂਰਤ ਅੰਦਾਜ਼ ਵਿੱਚ ਨਜ਼ਰ ਆਈ।
6
ਜਾਨ੍ਹਵੀ ਕਪੂਰ ਦੀ ਗੱਲ ਕਰੀਏ ਤਾਂ ਉਹ ਦੀਪਿਕਾ ਤੋਂ ਬਿਲਕੁਲ ਵੱਖਰੇ ਤੇ ਰਵਾਇਤੀ ਲੁੱਕ 'ਚ ਦਿਖਾਈ ਦਿੱਤੀ।
7
ਇਸ ਦੌਰਾਨ ਦੀਪਿਕਾ ਹਾਈ ਹੀਲਸ 'ਚ ਕਾਫੀ ਕਾਨਫੀਡੈਂਸ ਨਾਲ ਤੁਰਦੀ ਦਿਖਾਈ ਦਿੱਤੀ।
8
ਦੀਪਿਕਾ ਦੇ ਵੈਸਟਰਨ ਲੁੱਕ ਨੂੰ ਉਸ ਦੇ ਫੈਨਸ ਕਾਫੀ ਪਸੰਦ ਕਰ ਰਹੇ ਹਨ।
9
ਦੀਪਿਕਾ ਪਾਦੁਕੋਣ ਇਸ ਦੌਰਾਨ ਕੰਪਲੀਟ ਪਾਈਨ ਗ੍ਰੀਨ ਕੱਲਰ ਵਿੱਚ ਨਜ਼ਰ ਆਈ।
- - - - - - - - - Advertisement - - - - - - - - -