ਗਾਂਧੀ ਫੈਮਲੀ ਸਮੇਤ ਹੋਰ ਕਿਹਨੇ ਪਾਈ ਵੋਟ, ਵੇਖੋ ਤਸਵੀਰਾਂ
Download ABP Live App and Watch All Latest Videos
View In Appਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦ ਨੇ ਰਾਸ਼ਟਰਪਤੀ ਭਵਨ ਦੇ ਡਾ. ਰਾਜੇਂਦਰ ਪ੍ਰਸਾਦ ਕੇਂਦਰੀ ਵਿਦਿਆਲਿਆ ਵਿੱਚ ਆਪਣੀ ਵੋਟ ਪਾਈ।
ਇਸ ਦੌਰਾਨ ਸੀਐਮ ਕੇਜਰੀਵਾਲ ਨੇ ਪਰਿਵਾਰ ਨਾਲ ਵੋਟ ਪਾਈ।
ਭਾਜਪਾ ਦੇ ਸੀਨੀਅਰ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਵੀ ਵੋਟ ਪਾਉਣ ਪਾਹੁੰਚੇ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਸਿੰਘ ਨੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੇ ਨਿਰਮਾਣ ਭਵਨ ਵਿਖੇ ਆਪਣੀ ਵੋਟ ਪਾਈ।
ਅੱਜ ਦਿੱਲੀ ਦੀ ਜਨਤਾ ਚੋਣ ਲੜ ਰਿਹੇ 672 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰੇਗੀ। ਇਸੇ ਕਾਰਨ ਦੇਸ਼ ਦੀ ਨਜ਼ਰ ਦਿੱਲੀ ਦੇ ਵੋਟਰਾਂ 'ਤੇ ਹੈ। ਇਸ ਦੌਰਾਨ ਗਾਂਧੀ ਪਰਿਵਾਰ ਵੀ ਵੋਟ ਪਾਉਣ ਪਾਹੁੰਚਿਆ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਬੇਟੀ ਪ੍ਰਿਯੰਕਾ ਨੇ ਵੋਟ ਪਾਈ।ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸਾਰਿਆਂ ਨੂੰ ਬਾਹਰ ਆ ਕੇ ਵੋਟ ਦੇਣਾ ਚਾਹੀਦਾ ਹੈ। ਇਹ ਬਹੁਤ ਮਹੱਤਵਪੂਰਨ ਹੈ। ਆਲਸੀ ਨਾ ਬਣੋ।
ਕਾਂਗਰਸ ਨੇਤਾ ਰਾਹੁਲ ਗਾਂਧੀ ਔਰੰਗਜ਼ੇਬ ਲੇਨ 'ਤੇ ਇੱਕ ਪੋਲਿੰਗ ਬੂਥ' ਤੇ ਵੋਟ ਪਾਉਣ ਤੋਂ ਬਾਅਦ ਰਵਾਨਾ ਹੋਏ।
- - - - - - - - - Advertisement - - - - - - - - -