23 ਸਾਲ ਦਾ ਹੋਣ 'ਤੇ ਸ਼ਾਹਿਦ ਦੇ ਭਰਾ ਦਾ ਜਸ਼ਨ, ਵੇਖੋ ਤਸਵੀਰਾਂ
Download ABP Live App and Watch All Latest Videos
View In Appਜਾਨ੍ਹਵੀ ਨੇ ਇਸੇ ਸਾਲ ਇਸ਼ਾਨ ਨਾਲ ਫ਼ਿਲਮ ‘ ਧੜਕ’ ਤੋਂ ਆਪਣਾ ਬਾਲੀਵੁੱਡ ਡੈਬਿਊ ਕੀਤਾ ਹੈ। ਇਸ ਨੂੰ ਕਰਨ ਜੌਹਰ ਦੇ ਬੈਨਰ ਧਰਮਾ ਪ੍ਰੋਡਕਸ਼ਨ ਹੇਠ ਬਣਾਇਆ ਗਿਆ।
ਇਸ ਮੌਕੇ ਇਸ਼ਾਨ ਸਿੰਪਲ ਜੀਨਸ ਤੇ ਟੀ-ਸ਼ਰਟ ‘ਚ ਨਜ਼ਰ ਆਏ ਜਦੋਂਕਿ ਜਾਨ੍ਹਵੀ ਇਥੇ ਸਟਾਈਲਿਸ਼ ਲੁੱਕ ‘ਚ ਨਜ਼ਰ ਆਈ।
ਪਾਰਟੀ ਤੋਂ ਬਾਅਦ ਇਸ਼ਾਨ ਨੇ ਆਪਣੇ ਪਰਿਵਾਰ ਨਾਲ ਮੀਡੀਆ ਨੂੰ ਖੂਬ ਪੋਜ਼ ਦਿੱਤੇ ਤੇ ਤਸਵੀਰਾਂ ਕਲਿੱਕ ਕਰਵਾਈਆਂ।
ਇਸ਼ਾਨ ਦੇ ਜਨਮ ਦਿਨ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ‘ਚ ਇਸ਼ਾਨ ਕਾਫੀ ਖੁਸ਼ ਨਜ਼ਰ ਆ ਰਹੇ ਹਨ।
ਜ਼ੈਨ ਦੇ ਜਨਮ ਤੋਂ ਬਾਅਦ ਮੀਰਾ ਤੇ ਸ਼ਾਹਿਦ ਵੀ ਹੁਣ ਇਵੈਂਟਸ ‘ਚ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਇਹ ਕੱਪਲ ਵੀ ਇਸ ਮੌਕੇ ਬੇਹੱਦ ਖੁਸ਼ ਨਜ਼ਰ ਆਏ।
ਇਸ ਜਸ਼ਨ ‘ਚ ਇਸ਼ਾਨ ਨਾਲ ਉਸ ਦਾ ਭਰਾ ਸ਼ਾਹਿਦ ਕਪੂਰ, ਭਾਬੀ ਮੀਰਾ ਰਾਜਪੂਤ, ਮਾਂ ਨੀਲਮਾ ਅਜੀਮ ਤੇ ਖਾਸ ਦੋਸਤ ਜਾਨ੍ਹਵੀ ਕਪੂਰ ਵੀ ਨਜ਼ਰ ਆਈ।
ਬਾਲੀਵੁੱਡ ਸਟਾਰ ਇਸ਼ਾਨ ਖੱਟਰ ਅੱਜ ਆਪਣਾ 23ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਦੀ ਖੁਸ਼ੀ ‘ਚ ਬੀਤੀ ਰਾਤ ਇਸ਼ਾਨ ਨੇ ਆਪਣਾ ਜਨਮ ਦਿਨ ਬਾਂਦਰਾ ਦੇ ਰੈਸਟੋਰੈਂਟ ‘ਚ ਮਨਾਇਆ।
- - - - - - - - - Advertisement - - - - - - - - -