ਦਿਸ਼ਾ ਪਟਾਨੀ ਨੇ ਵਿਖਾਏ 'ਡੌਲੇ-ਸ਼ੌਲੇ', ਖੂਬਸੂਰਤ ਤਸਵੀਰਾਂ ਸ਼ੇਅਰ
ਏਬੀਪੀ ਸਾਂਝਾ
Updated at:
01 Jan 1970 05:30 AM (IST)
1
ਫਿੱਟਨੈਸ ਲਈ ਜਾਣੀ ਜਾਣ ਵਾਲੀ ਅਦਾਕਾਰਾ ਦਿਸ਼ਾ ਪਟਾਨੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਫਿੱਟ ਬਾਡੀ ਨੂੰ ਫਲਾਂਟ ਕਰਦਿਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
Download ABP Live App and Watch All Latest Videos
View In App2
ਤਸਵੀਰਾਂ ਵਿੱਚ ਦਿਸ਼ਾ ਦੀ ਪਰਫੈਕਟ ਟੋਨਡ ਬਾਡੀ ਨਜ਼ਰ ਆ ਰਹੀ ਹੈ।
3
ਫਿਟਨੈਸ ਫ੍ਰੀਕ ਦਿਸ਼ਾ ਨੇ ਇਨ੍ਹਾਂ ਤਸਵੀਰਾਂ ਵਿੱਚ ਸਫੈਦ ਬ੍ਰੈਲੇਟ ਤੇ ਥਾਈ ਹਾਈ ਸਲੀਟ ਯੋਗਾ ਪੈਂਟਸ ਪਾਈਆਂ ਹਨ।
4
ਤਸਵੀਰਾਂ ਵਿੱਚ ਉਸ ਦੇ ਮਸਲਜ਼ ਵੀ ਨਜ਼ਰ ਆ ਰਹੇ ਹਨ।
5
ਦਿਸ਼ਾ ਆਖ਼ਰੀ ਫ਼ਿਲਮ 'ਭਾਰਤ' ਵਿੱਚ ਨਜ਼ਰ ਆਈ ਸੀ।
6
ਫਿਲਹਾਲ ਦਿਸ਼ਾ 'ਮਲੰਗ' ਦੀ ਸ਼ੂਟਿੰਗ ਵਿੱਚ ਵਿਅਸਤ ਹੈ।
7
8
- - - - - - - - - Advertisement - - - - - - - - -