ਡਰਾਅ ਖੇਡ ਕੇ ਆਖਰੀ 16 'ਚ ਪਹੁੰਚਿਆ ਇੰਗਲੈਂਡ
ਮੈਚ ਦੇ ਪਹਿਲੇ ਹਾਫ 'ਚ ਦੋਨੇ ਟੀਮਾਂ ਗੋਲ ਨਹੀਂ ਕਰ ਸਕੀਆਂ। ਦੂਜੇ ਹਾਫ 'ਚ ਖੇਡ ਅਟੈਕਿੰਗ ਹੋਣ ਦੀ ਉਮੀਦ ਸੀ, ਅਤੇ ਹੋਇਆ ਵੀ ਅਜਿਹਾ ਹੀ। ਦੋਨੇ ਹੀ ਟੀਮਾਂ ਨੇ ਗੋਲ ਕਰਨ ਲਈ ਸੰਘਰਸ਼ ਵਧਾ ਦਿੱਤਾ। ਪਰ ਫਿਰ ਵੀ ਦੋਨੇ ਟੀਮਾਂ ਗੋਲ ਨਹੀਂ ਕਰ ਸਕੀਆਂ। ਇਸਤੋਂ ਪਹਿਲਾਂ ਇੰਗਲੈਂਡ ਨੇ ਵੇਲਸ ਨੂੰ 2-1 ਨਾਲ ਮਾਤ ਦਿੱਤੀ ਸੀ।
Download ABP Live App and Watch All Latest Videos
View In Appਇਸ ਮੈਚ 'ਚ ਦੋਨੇ ਹੀ ਟੀਮਾਂ ਗੋਲ ਕਰਨ 'ਚ ਨਾਕਾਮ ਰਹੀਆਂ। ਮੈਚ 'ਚ ਦੋਨੇ ਟੀਮਾਂ ਦੇ ਖਿਡਾਰੀਆਂ ਨੂੰ ਗੋਲ ਕਰਨ ਦੇ ਮੌਕੇ ਮਿਲੇ ਪਰ ਉਹ ਗੋਲ ਕਰਨ 'ਚ ਨਾਕਾਮ ਰਹੇ।
ਇੰਗਲੈਂਡ ਨੇ ਟੂਰਨਾਮੈਂਟ 'ਚ 3 ਮੈਚਾਂ 'ਚ 1 ਜਿੱਤ ਦਰਜ ਕੀਤੀ ਅਤੇ 2 ਮੈਚ ਡਰਾਅ ਖੇਡੇ। ਕੁਲ 5 ਅੰਕਾਂ ਨਾਲ ਇੰਗਲੈਂਡ ਨੇ ਆਖਰੀ 16 'ਚ ਐਂਟਰੀ ਪੱਕੀ ਕਰ ਲਈ।
ਇੰਗਲੈਂਡ ਦੀ ਟੀਮ ਨੇ ਦਮਦਾਰ ਖੇਡ ਵਿਖਾ ਕੇ ਸਲੋਵਾਕੀਆ ਖਿਲਾਫ ਹੋਇਆ ਮੈਚ ਡਰਾਅ ਕਰਵਾਇਆ। ਇੰਗਲੈਂਡ ਦੇ ਮੈਚ ਡਰਾਅ ਖੇਡਣ ਦੇ ਨਾਲ ਹੀ ਸਲੋਵਾਕੀਆ ਲੀਗ ਤੋਂ ਬਾਹਰ ਹੋ ਗਿਆ ਜਦਕਿ ਇੰਗਲੈਂਡ ਨੇ ਆਖਰੀ 16 'ਚ ਜਗ੍ਹਾ ਪੱਕੀ ਕਰ ਲਈ।
- - - - - - - - - Advertisement - - - - - - - - -