✕
  • ਹੋਮ

PAK ਐਕਟਰ ਫਵਾਦ ਖਾਨ ਨੇ ਛੱਡਿਆ ਭਾਰਤ

ਏਬੀਪੀ ਸਾਂਝਾ   |  27 Sep 2016 05:13 PM (IST)
PAK ਐਕਟਰ ਫਵਾਦ ਖਾਨ ਨੇ ਛੱਡਿਆ ਭਾਰਤ

ਉੜੀ ਹਮਲੇ ਤੋਂ ਬਾਅਦ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੀ ਧਮਕੀ ਤੋਂ ਬਾਅਦ ਪਾਕਿਸਤਾਨੀ ਐਕਟਰ ਫਵਾਦ ਖ਼ਾਨ ਨੇ ਭਾਰਤ ਛੱਡ ਦਿੱਤਾ।

1

ਫਵਾਦ ਦੇ ਵਾਪਸ ਜਾਣ ਦੇ ਅਭਿਨੇਤਰੀ ਜੂਹੀ ਚਾਵਲਾ ਨੇ ਵਿਰੋਧ ਕੀਤਾ ਹੈ।

2

ਫਵਾਦ ਦੀ ਫ਼ਿਲਮ ਯੇ ਦਿਲ ਹੈ ਮੁਸ਼ਕਿਲ 28 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ।

3

ਫਵਾਦ ਖ਼ਾਨ ਕੌਫੀ ਵਿਦ ਕਰਨ ਦੇ 5th ਸੀਜ਼ਨ ਦੇ ਪਹਿਲੇ ਗੈੱਸਟ ਬਣਨ ਵਾਲੇ ਸਨ।

4

ਫਵਾਦ ਖ਼ਾਨ ਦੇ ਵਾਪਸ ਜਾਣ ਕਾਰਨ ਕਈ ਭਾਰਤੀ ਫ਼ਿਲਮ ਨਿਰਮਣਕਾਰਾਂ ਦੇ ਪੈਸੇ ਫਸ ਗਿਆ ਹੈ।

5

ਦੱਸਿਆ ਜਾ ਰਿਹਾ ਹੈ ਕਿ ਫਵਾਦ ਖ਼ਾਨ ਨੇ ਭਾਰਤ ਛੱਡਣ ਬਾਰੇ ਕਿਸੇ ਨੂੰ ਵੀ ਜਾਣਕਾਰੀ ਨਹੀਂ ਦਿੱਤੀ ਅਤੇ ਛੇਤੀ ਉਨ੍ਹਾਂ ਦੀ ਭਾਰਤ ਪਰਤਣ ਦੀ ਕੋਈ ਯੋਜਨਾ ਨਹੀਂ ਹੈ।

6

ਉੜੀ ਹਮਲੇ ਤੋਂ ਬਾਅਦ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੀ ਧਮਕੀ ਤੋਂ ਬਾਅਦ ਪਾਕਿਸਤਾਨੀ ਐਕਟਰ ਫਵਾਦ ਖ਼ਾਨ ਨੇ ਭਾਰਤ ਛੱਡ ਦਿੱਤਾ।

  • ਹੋਮ
  • Photos
  • ਖ਼ਬਰਾਂ
  • PAK ਐਕਟਰ ਫਵਾਦ ਖਾਨ ਨੇ ਛੱਡਿਆ ਭਾਰਤ
About us | Advertisement| Privacy policy
© Copyright@2026.ABP Network Private Limited. All rights reserved.