100 ਸਾਲ 'ਚ ਭਾਰਤੀਆਂ ਦੇ ਕੱਦ ਬਹੁਤ ਵਧੇ
ਇਰਾਨ ਦੇ ਮਰਦ ਤੇਦੱਖਣੀ ਕੋਰੀਆ ਦੀਆਂ ਔਰਤਾਂ ਇਸ ਸ਼ਤਾਬਦੀ ‘ਚ ਸਭ ਤੋਂ ਤੇਜ਼ ਲੰਬੀਆਂ ਹੋਈਆਂ ਹਨ। ਇਰਾਨੀ ਮਰਦ ਤੇ ਦੱਖਣੀ ਕੋਰੀਆ ਦੀਔਰਤਾਂ ਦੀ ਲੰਬਾਈ 16.5 ਤੇ 20.2 ਹੈ।
Download ABP Live App and Watch All Latest Videos
View In Appਇਸ ਅਧਿਐਨ ‘ਚ 200 ਦੇਸ਼ਾਂ ਦੇ 18.6 ਮਿਲੀਅਨ ਲੋਕਾਂ ਨੇ ਹਿੱਸਾ ਲਿਆ ਹੈ। ਖੋਜਰਥੀਆਂ ਦੇ ਦਲ ‘ਚ 800 ਵਿਗਿਆਨੀਸ਼ਾਮਲ ਸੀ। ਇਸ ਤੋਂ ਪਹਿਲਾਂ ਹੋਏ 1470 ਅਧਿਐਨਕਾਰਾਂ ਨੂੰ ਮਿਲਾਕੇ ਇਹ ਸਿੱਟਾ ਕੱਢਿਆ ਗਿਆ ਸੀ। ਖੋਜ ‘ਚ ਇਹ ਵੀਸਾਹਮਣੇ ਆਇਆ ਕਿ ਜ਼ਿਆਦਾਤਰ ਦੇਸ਼ਾਂ ‘ਚ ਪਿਛਲੀ ਸਦੀ ਦੇ ਮੁਕਾਬਲੇ ਲੋਕਾਂ ਦੀ ਲੰਬਾਈ ਵਧੀ ਹੈ।
ਅੰਗਰੇਜ਼ੀ ਅਖ਼ਬਾਰ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਇੰਪੀਰੀਅਲ ਕਾਲਜ ਲੰਦਨ ਦੇ ਖੋਜਰਥੀਆਂ ਨੇ 1914 ਤੋਂ2014 ਤੱਕ ਦੇ ਵਿਚਾਕਾਰ ਕਈਆਂ ਦੇਸ਼ਾਂ ਦੇ ਮਰਦਾਂ ਤੇ ਔਰਤਾਂ ਦੀ ਲੰਬਾਈ ‘ਤੇ ਸਿਹਤ ਮਿਸ਼ਨ ਨਾਲ ਮਿਲਕੇ ਅਧਿਐਨ ਕੀਤਾ ਹੈ।
ਸਭ ਤੋਂ ਲੰਮੇ ਮਰਦ ਨੀਦਰਲੈਂਡ ਤੇ ਔਰਤਾਂ ਲਾਤਵੀਆ ‘ਚ ਹਨ। ਭਾਰਤੀ ਮਰਦ ਨੀਦਰਲੈਂਡ ਦੇ ਮਰਦਾਂ ਦੇ ਮੁਕਾਬਲੇ 17.5ਫੀਸਦੀ ਲੰਮੇ ਹਨ। ਇਸੇ ਤਰ੍ਹਾਂ ਭਾਰਤੀ ਔਰਤਾਂ ਲਤਾਵੀਆ ਦੀਆਂ ਔਰਤਾਂ ਦੇ ਮੁਕਾਬਲੇ 17 ਸੈਂਟੀਮੀਟਰ ਲੰਮੀਆਂ ਹਨ।
ਇੱਕ ਅਧਿਐਨ ‘ਚ ਖੁਲਾਸਾ ਹੋਇਆ ਹੈ ਕਿ ਸਾਲ 1914 ਤੋਂ 2014 ਤੱਕ ਸੌ ਸਾਲ ਦੇ ਸਫਰ ‘ਚ ਭਾਰਤੀ ਮਰਦਤਿੰਨ ਸੈਂਟੀਮੀਟਰ ਤੇ ਔਰਤਾਂ ਪੰਜ ਸੈਂਟੀਮੀਟਰ ਲੰਮੀਆਂ ਹੋਈਆਂ ਹਨ। ਇੱਥੇ ਹੁਣ ਇੱਕ ਭਾਰਤੀ ਮਰਦ ਦੀ ਔਸਤ ਲੰਬਾਈ 5.5ਹੋਈ ਹੈ, ਉੱਥੇ ਹੀ ਔਰਤ ਦੀ ਔਸਤ ਲੰਬਾਈ 5.1 ਤੱਕ ਪਹੁੰਚ ਗਈ ਹੈ ਪਰ ਦੁਨੀਆ ਭਰ ਦੇ ਮੁਕਾਬਲੇ ਭਾਰਤ ਦਾ ਸਥਾਨ ਬਹੁਤ ਹੇਠਾਂ ਹੈ।
- - - - - - - - - Advertisement - - - - - - - - -