ਨੌਜਵਾਨ ਨੇ ਸ਼ਕਲ ਬਦਲਣ ਲਈ ਖਰਚੇ 4 ਕਰੋੜ, ਸਾਰੇ ਸਰੀਰ ਦੀ ਸਰਜਰੀ
ਏਬੀਪੀ ਸਾਂਝਾ
Updated at:
24 Nov 2017 01:14 PM (IST)
1
Download ABP Live App and Watch All Latest Videos
View In App2
ਨਵੀਂ ਦਿੱਲੀ: ਕੁਝ ਲੋਕ ਦੁਨੀਆਂ ਦੀ ਪ੍ਰਵਾਹ ਕਰੇ ਬਿਨਾ ਕੁਝ ਵੀ ਕਰ ਲੈਂਦੇ ਹਨ। ਅਜਿਹਾ ਹੀ ਇੱਕ ਬ੍ਰਾਜੀਲ ਦਾ ਨੌਜਵਾਨ ਰੋਡਿਗੋ ਆਲਵਸ ਹੈ, ਜਿਸ ਨੇ ਆਪਣੀ ਦਿੱਖ ਨੂੰ ਬਦਲਣ ਲਈ ਚਾਰ ਕਰੋੜ ਰੁਪਏ ਖਰਚ ਕਰ ਦਿੱਤੇ ਹਨ।
3
4
5
6
7
8
9
10
11
ਮੂਲ ਰੂਪ 'ਚ ਬ੍ਰਾਜ਼ੀਲ ਦੇ ਇਸ ਸ਼ੌਕੀਨ ਨੌਜਵਾਨ ਨੇ ਆਪਣੇ ਸਰੀਰ ਦਾ ਅਜਿਹਾ ਕੋਈ ਵੀ ਹਿੱਸਾ ਨਹੀਂ ਛੱਡਿਆ ਜਿੱਥੇ ਉਸ ਨੇ ਸਰਜਰੀ ਨਾ ਕਰਵਾਈ ਹੋਵੇ।
12
13
14
15
ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਦਿਨਾਂ 'ਚ 'ਹਿਊਮਨ ਡਾਲ' ਦੇ ਨਾਂ ਨਾਲ ਦੁਨੀਆ ਭਰ 'ਚ ਮਸ਼ਹੂਰ ਹੋ ਚੁੱਕਾ ਰੋਡਿਗੋ ਅਲਵਾਸ ਇਸ ਮੌਕੇ ਭਾਰਤ 'ਚ ਇੱਕ ਫ਼ਿਲਮ ਦੀ ਸ਼ੂਟਿੰਗ ਲਈ ਆਏ ਹੋਏ ਹਨ।
16
- - - - - - - - - Advertisement - - - - - - - - -