ਏਅਰਪੋਰਟ ‘ਤੇ ਨਜ਼ਰ ਆਇਆ ਬੀ-ਟਾਉਨ ਸਟਾਰਸ ਦਾ ਸਵੈਗ, ਵੇਖੋ ਤਸਵੀਰਾਂ
ਇਸ ਦੌਰਾਨ ਕ੍ਰਿਸ਼ਮਾ ਕਪੂਰ ਡੈਨਿਮ ਤੇ ਬਲੇਕ ਟੌਪ ‘ਚ ਨਜ਼ਰ ਆਈ। ਕ੍ਰਿਸ਼ਮਾ ਲੰਬੇ ਸਮੇਂ ਤੋਂ ਫ਼ਿਲਮੀ ਦੁਨੀਆ ਤੋਂ ਦੂਰ ਹੈ।
Download ABP Live App and Watch All Latest Videos
View In Appਕਰੀਨਾ ਕਪੂਰ ਵ੍ਹਾਈਟ ਸੂਟ ‘ਚ ਨਜ਼ਰ ਆਈ। ਕਰੀਨਾ ਇਨ੍ਹਾਂ ਦਿਨੀਂ ਫ਼ਿਲਮ ‘ਅੰਗਰੇਜ਼ੀ ਮੀਡੀਅਮ-2’ ‘ਚ ਨਜ਼ਰ ਆਵੇਗੀ।
ਮੁੰਬਈ ‘ਚ ਕਪੂਰ ਸਿਸਟਰਸ ਵੀ ਇਕੱਠੀਆਂ ਨਜ਼ਰ ਆਈਆਂ। ਦੋਵੇਂ ਭੈਣਾਂ ਅੱਜ ਮੀਟਿੰਗ ਲਈ ਇਕੱਠੀਆਂ ਪਹੁੰਚੀਆਂ ਸੀ।
ਅਦਿਤੀ ਰਾਵ ਹੈਦਰੀ
ਅਦਿਤੀ ਰਾਵ ਹੈਦਰੀ ਵੀ ਆਪਣੇ ਸਟਾਈਲ ਸਟੈਟਮੈਂਟ ਲਈ ਜਾਣੀ ਜਾਂਦੀ ਹੈ। ਏਅਰਪੋਰਟ ‘ਤੇ ਉਹ ਆਪਣੇ ਕੁੱਲ ਅੰਦਾਜ਼ ‘ਚ ਨਜ਼ਰ ਆਈ।
ਬਾਲੀਵੁੱਡ ਦੀ ਹੌਟ ਕੱਪਲ ‘ਚ ਸ਼ਾਮਲ ਰਣਵੀਰ-ਸਿੰਘ ਤੇ ਦੀਪਿਕਾ ਪਾਦੁਕੋਣ ਵੀ ਮੁੰਬਈ ਏਅਰਪੋਰਟ ‘ਤੇ ਨਜ਼ਰ ਆਏ ਜਿੱਥੇ ਦੋਵਾਂ ਨੇ ਇੱਕ ਦੂਜੇ ਦਾ ਹੱਥ ਫੜਿਆ ਹੋਇਆ ਸੀ।
ਕ੍ਰਿਤੀ ਸੈਨਨ ਦਾ ਵੀ ਏਅਰਪੋਰਟ ਲੁੱਕ ਕੁਝ ਅਜਿਹਾ ਸੀ। ਹਾਲ ਹੀ ‘ਚ ਕਿਰਤੀ ਦੀ ਫ਼ਿਲਮ ਮਿਮੀ ਦਾ ਐਲਾਨ ਹੋਇਆ ਹੈ ਜਿਸ ‘ਚ ਉਹ ਸੈਰੋਗੈਟ ਮਦਰ ਦਾ ਰੋਲ ਪਲੇਅ ਕਰੇਗੀ।
ਆਪਣੀ ਫਿਟਨੈੱਸ ਕਰਕੇ ਸੁਰਖੀਆਂ ‘ਚ ਰਹਿਣ ਵਾਲੀ ਮਲਾਇਕਾ ਅਰੋੜਾ ਅੱਜ ਜਿਮ ਤੋਂ ਬਾਅਦ ਮੁੰਬਈ ‘ਚ ਨਜ਼ਰ ਆਈ।
ਸਿੰਗਾਪੁਰ ‘ਚ ਜਾਨ੍ਹਵੀ ਆਪਣੀ ਮਾਂ ਸ਼੍ਰੀਦੇਵੀ ਦੇ ਵੈਕਸ ਸਟੈਚੂ ਨੂੰ ਰਿਲੀਜ਼ ਕਰੇਗੀ।
ਜਾਨ੍ਹਵੀ ਕਪੂਰ ਦਾ ਏਅਰਪੋਰਟ ਲੁੱਕ ਕੁਝ ਇਸ ਤਰ੍ਹਾਂ ਦਾ ਸੀ। ਜਾਨ੍ਹਵੀ ਅੱਜ ਮੁੰਬਈ ਤੋਂ ਸਿੰਗਾਪੁਰ ਰਵਾਨਾ ਹੋਈ ਹੈ।
- - - - - - - - - Advertisement - - - - - - - - -