ਨਹੀਂ ਹੋਇਆ WWE ਸੁਪਰ ਸਟਾਰ ਜੌਨਸਿਨਾ ਤੇ ਨਿੱਕੀ ਦਾ ਤੋੜ-ਵਿਛੋੜਾ
ਨਿੱਕੀ ਨੇ ਇੱਕ ਇੰਟਰਵਿਊ ’ਚ ਕਿਹਾ ਸੀ ਕਿ ਉਹ ਤੇ ਉਸ ਦੀ ਭੈਣ ਜੇ ਕਿਸੀ ਰਿਐਲਟੀ ਸ਼ੋਅ ਲਈ ਸਾਈਨ ਕਰਦੀਆਂ ਹਨ ਤਾਂ ਉਹ ਉਸ ਲਈ ਖਰੀਆਂ ਵੀ ਉੱਤਰਦੀਆਂ ਹਨ। ਉਹ ਹਰ ਸਥਿਤੀ ਨਾਲ ਨਜਿੱਠਣਾ ਜਾਣਦੀ ਹੈ। (ਤਸਵੀਰਾਂ- ਇੰਸਟਾਗਰਾਮ)
Download ABP Live App and Watch All Latest Videos
View In Appਜੌਨ ਨਿੱਕੀ ਦੇ ਘਰ ਪਿਆਨੋ ਵਜਾਉਂਦਿਆਂ ਹੋਇਆਂ।
ਸਾਲ 2011 ਤੋਂ 2012 ਤਕ ਨਿੱਕੀ ਖ਼ੁਦ ਇੱਕ ਡੀਵਾਜ਼ ਚੈਂਪੀਅਨ ਰਹੀ ਹੈ।
ਦੋਵਾਂ ਨੇ ਹਾਲੀਵੁੱਡ ਫ਼ਿਲਮ ਤੇ ਮਿਊਜ਼ਿਕ ਵੀਡੀਓ ’ਚ ਵੀ ਕੰਮ ਕੀਤਾ ਹੈ।
ਨਿੱਕੀ ਪੇਸ਼ੇ ਤੋਂ ਕਾਰੋਬਾਰੀ ਮਹਿਲਾ, ਅਦਾਕਾਰਾ ਦੇ ਰੈਸਲਰ ਵੀ ਹੈ।
ਨਿੱਕੀ ਦਾ ਜਨਮ ਕੈਲੀਫੋਰਨੀਆ ਵਿੱਚ 1983 ਨੂੰ ਹੋਇਆ ਸੀ।
ਇਸ ਪਿੱਛੋਂ 2012 ਵਿੱਚ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਸੀ। ਇਸ ਮਗਰੋਂ ਜੌਨ ਨੇ ਸਾਥੀ ਰੈਸਲਰ ਨਿੱਕੀ ਨਾਲ ਘੁੰਮਣਾ ਸ਼ੁਰੂ ਕਰ ਦਿੱਤਾ ਸੀ।
ਇਸ ਤੋਂ ਪਹਿਲਾਂ ਜੌਨਸਿਨਾ ਨੇ 2009 ਵਿੱਚ ਐਲਾਜ਼ੀਬੈਥ ਹਬਰਡਿਊ ਨਾਲ ਵਿਆਹ ਕਰਾਇਆ ਸੀ।
WWE ਸੁਪਰ ਸਟਾਰ ਜੌਨਸਿਨਾ ਦੀ ਪ੍ਰੇਮਿਕਾ ਨਿੱਕੀ ਬੇਲਾ ਨੇ ਹਾਲ ਹੀ ਵਿੱਚ ਦੋਵਾਂ ਦੇ ਅਲੱਗ ਹੋਣ ਦੀਆਂ ਖ਼ਬਰਾਂ ਨੂੰ ਸਿਰਿਓਂ ਖਾਰਜ ਕਰ ਦਿੱਤਾ ਹੈ।
- - - - - - - - - Advertisement - - - - - - - - -