ਇਟਲੀ 'ਚ ਧੁੱਪ ਦਾ ਆਨੰਦ ਮਾਣ ਰਹੀ 'ਬੇਬੋ', ਤਸਵੀਰਾਂ ਵਾਇਰਲ
ਏਬੀਪੀ ਸਾਂਝਾ
Updated at:
09 Jun 2019 01:15 PM (IST)
1
Download ABP Live App and Watch All Latest Videos
View In App2
ਇਹ ਪਰਿਵਾਰ ਛੁੱਟੀਆਂ ਦਾ ਭਰਪੂਰ ਆਨੰਦ ਮਾਣ ਰਿਹਾ ਹੈ।
3
ਕਰੀਨਾ ਨਾਲ ਪਤੀ ਸੈਫ ਅਲੀ ਖ਼ਾਨ ਤੇ ਪੁੱਤ ਤੈਮੂਰ ਵੀ ਮੌਜੂਦ ਹਨ।
4
ਇਹ ਦੂਜੀ ਤਸਵੀਰ ਕਰੀਨਾ ਦੀ ਸਟਾਈਲਿਸਟ ਪੂਨਮ ਦਮਾਨਿਆ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।
5
ਕਰੀਨਾ ਦੀ ਇਹ ਖ਼ਾਸ ਤਸਵੀਰ ਉਸ ਦੇ ਫੈਨ ਪੇਜ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ ਜੋ ਖੂਬ ਵਾਇਰਲ ਹੋ ਰਹੀ ਹੈ।
6
ਇੰਸਟਾਗ੍ਰਾਮ 'ਤੇ ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ਵਿੱਚ ਉਹ ਧੁੱਪ ਦਾ ਲੁਤਫ਼ ਲੈਂਦੀ ਨਜ਼ਰ ਆ ਰਹੀ ਹੈ।
7
ਕਰੀਨਾ ਕਪੂਰ ਖ਼ਾਨ ਇਨ੍ਹੀਂ ਦਿਨੀਂ ਇਟਲੀ ਦੇ ਟਕਸਨੀ ਵਿੱਚ ਬੇਹੱਦ ਖ਼ਾਸ ਅੰਦਾਜ਼ ਵਿੱਚ ਛੁੱਟੀਆਂ ਮਨਾ ਰਹੀ ਹੈ।
- - - - - - - - - Advertisement - - - - - - - - -