ਆਖਰ ਕਿਉਂ ਨਾ ਬਣੀ ਰਾਹੁਲ ਗਾਂਧੀ ਤੇ ਕਰੀਨਾ ਕਪੂਰ ਦੀ ਗੱਲ?
ਬਾਅਦ ਵਿੱਚ ਉਸ ਨੇ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਜੋਂ ਵੇਖਣਾ ਪਸੰਦ ਕਰੇਗੀ ਪਰ ਨਿਸ਼ਚਿਤ ਤੌਰ ’ਤੇ ਉਨ੍ਹਾਂ ਨੂੰ ਡੇਟ ਨਹੀਂ ਕਰੇਗੀ।
Download ABP Live App and Watch All Latest Videos
View In Appਹਾਲਾਂਕਿ ਬਾਅਦ ਵਿੱਚ ਉਹ ਆਪਣੇ ਬਿਆਨ ਤੋਂ ਪਲਟ ਗਈ ਸੀ। 2009 ਵਿੱਚ ਉਸ ਨੇ ਕਿਹਾ ਕਿ ਇਹ ਬਹੁਤ ਪੁਰਾਣੀ ਗੱਲ ਹੈ। ਉਸ ਸਮੇਂ ਉਸ ਨੇ ਅਜਿਹਾ ਇਸ ਲਈ ਕਿਹਾ ਸੀ ਕਿ ਕਿਉਂਕਿ ਦੋਵਾਂ ਦੇ ਸਰਨੇਮ ਮਸ਼ਹੂਰ ਸਨ।
ਉਸ ਨੇ ਕਿਹਾ ਕਿ ਉਹ ਹਮੇਸ਼ਾ ਇਸ ਬਾਰੇ ਸੋਚਦੀ ਹੈ ਕਿ ਦੋਵਾਂ ਵਿੱਚ ਕਿਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ ਕਿਉਂਕਿ ਉਹ ਫਿਲਮੀ ਖ਼ਾਨਦਾਨ ਤੋਂ ਹੈ ਤੇ ਰਾਹੁਲ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ।
ਇੰਟਰਵਿਊ ਵਿੱਚ ਉਸ ਨੇ ਕਿਹਾ ਕਿ ਰਾਹੁਲ ਗਾਂਧੀ ਕਾਫੀ ਦਿਲਚਸਪ ਇਨਸਾਨ ਹੋਣਗੇ। ਉਸ ਨੂੰ ਲੱਗਦਾ ਸੀ ਕਿ ਦੋਵਾਂ ਵਿਚਾਲੇ ਕਾਫੀ ਚੰਗੀਆਂ ਗੱਲਾਂ 'ਤੇ ਚਰਚਾ ਹੋ ਸਕਦੀ ਹੈ।
ਦਰਅਸਲ ਕਈ ਸਾਲ ਪਹਿਲਾਂ ਕਰੀਨੇ ਨੇ ਸਿਮੀ ਗਰੇਵਾਲ ਦੇ ਹਿੱਟ ਸ਼ੋਅ Rendezvous with Simi Garewal ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਸੀ ਕਿ ਉਹ ਰਾਹੁਲ ਗਾਂਧੀ ਨਾਲ ਡੇਟ ’ਤੇ ਜਾਣਾ ਪਸੰਦ ਕਰੇਗੀ।
ਇਸ ਵੀਡੀਆ ਦੇ ਸਾਹਮਣੇ ਆਉਣ ਬਾਅਦ ਕਰੀਨਾ ਦੇ ਪਤੀ ਸੈਫ ਅਲੀ ਖ਼ਾਨ ਹੀ ਨਹੀਂ, ਬਲਕਿ ਹਰ ਕੋਈ ਹੈਰਾਨ ਹੋ ਰਿਹਾ ਹੈ।
ਇਸ ਵੀਡੀਓ ਵਿੱਚ ਉਹ ਕਹਿ ਰਹੀ ਹੈ ਕਿ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਡੇਟ ਕਰਨਾ ਚਾਹੁੰਦੀ ਹੈ।
ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਦੀ ਕਾਫੀ ਪੁਰਾਣੀ ਇੰਟਰਵਿਊ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।
- - - - - - - - - Advertisement - - - - - - - - -