ਕਿਮ ਕਰਦਾਸ਼ੀਆਂ ਨੇ ਟਿੱਕਾ ਲਾ ਕੇ ਫ਼ੋਟੋ ਕੀਤੀ ਸਾਂਝੀ, ਹੋਈ ਟ੍ਰੋਲ
ਕਿਮ ਨੇ ਹਾਲ ਹੀ ਵਿੱਚ ਵੋਗ ਮੈਗ਼ਜ਼ੀਨ ਦੇ ਮਈ ਅੰਕ ਲਈ ਫ਼ੋਟੋਸ਼ੂਟ ਵੀ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਕਾਫੀ ਮਕਬੂਲ ਹੋ ਰਹੀਆਂ ਹਨ।
Download ABP Live App and Watch All Latest Videos
View In Appਕੁਝ ਲੋਕਾਂ ਨੂੰ ਕਿਮ ਦੇ ਇਸ ਰੂਪ ਵਿੱਚ ਕੋਈ ਖਰਾਬੀ ਨਹੀਂ ਨਜ਼ਰ ਆਈ ਤੇ ਤਸਵੀਰ ਨੂੰ ਪਸੰਦ ਕੀਤਾ।
ਇੱਕ ਫੈਨ ਨੇ ਟਿੱਕੇ ਦੀ ਮਹੱਤਤਾ ਦੱਸਦਿਆਂ ਇਸ ਨੂੰ ਚਿੱਟੇ ਕੱਪੜਿਆਂ ਨਾਲ ਪਹਿਨਣ 'ਤੇ ਸਵਾਲ ਚੁੱਕਿਆ।
ਉੱਥੇ ਹੀ ਇੱਕ ਹੋਰ ਫੈਨ ਨੇ ਸ਼ਿਕਾਇਤ ਕੀਤੀ ਕਿ ਇਹ ਇੰਡੀਅਨ ਵਾਈਬਸ ਹੈ ਨਾ ਕਿ ਸੰਡੇ।
ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਇਹ ਸੰਸਕ੍ਰਿਤੀ ਮਿਲਾਵਟ ਬਹੁਤੀ ਨਹੀਂ ਜਚੀ। ਇੱਕ ਯੂਜ਼ਰ ਨੇ ਕੁਮੈਂਟ ਕੀਤਾ ਹੈ ਕਿ ਸੰਸਕ੍ਰਿਤੀ ਕੋਈ ਪੁਸ਼ਾਕ ਨਹੀਂ ਹੈ ਤੇ ਕਿੰਮ ਦਾ ਇੰਝ ਸੱਜ ਕੇ ਆਉਣਾ ਗ਼ਲਤ ਹੈ।
38 ਸਾਲਾ ਅਦਾਕਾਰਾ ਨੇ 'ਸੰਡੇ ਸਰਵਿਸ ਵਾਈਬ' ਕੈਪਸ਼ਨ ਨਾਲ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਸਾਂਝੀ ਕੀਤੀ ਹੈ।
ਰਿਐਲਿਟੀ ਸਟਾਰ ਕਿਮ ਕਾਰਦਾਸ਼ੀਆਂ ਨੂੰ ਚਰਚ ਸੇਵਾ ਦੌਰਾਨ ਮੱਥੇ 'ਤੇ ਟਿੱਕਾ ਲਾਉਣ ਕਾਰਨ ਅਲੋਚਨਾ ਸਹਿਣੀ ਪਈ।
- - - - - - - - - Advertisement - - - - - - - - -