ਵੋਟ ਪਾਉਣ ਜ਼ਮੀਨ 'ਤੇ ਉੱਤਰੇ ਸਿਤਾਰੇ! ਅਜੇ, ਆਮਿਰ, ਰੇਖਾ, ਮਾਧੁਰੀ ਸਮੇਤ ਸਾਰਿਆਂ ਪਾਈ ਵੋਟ
ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਭਰਾ ਅਨਿਲ ਅੰਬਾਨੀ ਵੀ ਵੋਟ ਪਾਉਣ ਪਹੁੰਚੇ।
Download ABP Live App and Watch All Latest Videos
View In Appਆਮਿਰ ਖ਼ਾਨ ਦੀ ਪਹਿਲੀ ਪਤਨੀ ਰੀਨਾ ਦੱਤਾ।
ਵੋਟ ਪਾਉਣ ਆਈ ਸ਼ੋਭਾ ਪਾਂਡੇ।
ਮੁੰਬਈ ਉੱਤਰ ਮੱਧ ਤੋਂ ਕਾਂਗਰਸ ਉਮੀਦਵਾਰ ਤੇ ਸੁਨੀਲ ਦੱਤ ਦੀ ਪਤਨੀ ਪ੍ਰਿਯਾ ਦੱਤ ਨੇ ਵੋਟ ਪਾਈ।
ਵੋਟ ਪਾਉਣ ਤੋਂ ਪਹਿਲਾਂ ਰਵੀ ਕਿਸ਼ਨ ਕਾਫੀ ਦੇਰ ਕਤਾਰ ਵਿੱਚ ਖੜੇ ਰਹੇ।
ਯੂਪੀ ਦੇ ਗੋਰਖਪੁਰ ਤੋਂ ਬੀਜੇਪੀ ਉਮੀਦਵਾਰ ਰਵੀ ਕਿਸ਼ਨ ਨੇ ਵੀ ਮੁੰਬਈ ਵਿੱਚ ਵੋਟ ਪਾਈ।
ਉਰਮਿਲਾ ਦਾ ਮੁਕਾਬਲਾ ਬੀਜੇਪੀ ਦੇ ਗੋਪਾਲ ਸ਼ੈਟੀ ਨਾਲ ਹੋ ਰਿਹਾ ਹੈ।
ਉਰਮਿਲਾ 27 ਮਾਰਚ ਨੂੰ ਕਾਂਗਰਸ ਵਿੱਚ ਸ਼ਾਮਲ ਹੋਈ ਸੀ।
ਉੱਤਰ ਮੁੰਬਈ ਸੀਟ ਤੋਂ ਕਾਂਗਰਸ ਉਮੀਦਵਾਰ ਉਰਮਿਲਾ ਮਾਂਤੋਡਕਰ ਨੇ ਆਪਣੀ ਵੋਟ ਪਾਈ।
ਇਸ ਤੋਂ ਪਹਿਲਾਂ ਪਰੇਸ਼ ਰਾਵਲ ਵੀ ਆਪਣੀ ਪਤਨੀ ਨਾਲ ਵੋਟ ਪਾਉਣ ਪਹੁੰਚੇ।
ਅਜੇ ਦੇਵਗਨ ਨੇ ਪਤਨੀ ਕਾਜੋਲ ਨਾਲ ਵੋਟ ਪਾਈ।
ਵੋਟ ਪਾਉਣ ਮਗਰੋਂ ਆਮਿਰ ਖ਼ਾਨ ਤੇ ਪਤਨੀ ਕਿਰਨ ਰਾਵ ਪੋਜ਼ ਦਿੰਦੇ ਹੋਏ।
ਆਮਿਰ ਖ਼ਾਨ ਆਪਣੀ ਪਤਨੀ ਨਾਲ ਕਿਰਨ ਰਾਵ ਨਾਲ ਵੋਟ ਪਾਉਣ ਪਹੁੰਚੇ।
ਮਾਧੁਰੀ ਦੀਕਸ਼ਿਤ ਵੀ ਵੋਟ ਪਾਉਣ ਪੁੱਜੀ।
ਲੋਕ ਸਭਾ ਚੋਣਾਂ ਦੇ ਚੌਥੇ ਗੇੜ ਵਿੱਚ ਅੱਜ ਮੁੰਬਈ ਸਮੇਤ 9 ਸੂਬਿਆਂ ਵਿੱਚ ਵੋਟਾਂ ਪੈ ਰਹੀਆਂ ਹਨ। ਮੁੰਬਈ ਵਿੱਚ ਸਵੇਰ ਤੋਂ ਕਈ ਸਿਤਾਰੇ ਵੋਟ ਪਾਉਣ ਆ ਰਹੇ ਹਨ। ਦਿੱਗਜ ਅਦਾਕਾਰਾ ਰੇਖਾ ਵੀ ਤੜਕੇ ਆਪਣੀ ਵੋਟ ਪਾਈ।
- - - - - - - - - Advertisement - - - - - - - - -