ਮਾਹੀ ਘਰ ਜਲਦ ਗੂੰਜਣਗੀਆਂ ਕਿਲਕਾਰੀਆਂ, ਰਵਾਇਤੀ ਅੰਦਾਜ਼ 'ਚ ਬੇਬੀ ਬੰਪ ਫਲਾਂਟ
ਬੱਚੇ ਆਪਣੇ ਮਾਪਿਆਂ ਨਾਲ ਹੀ ਰਹਿੰਦੇ ਹਨ, ਪਰ ਉਨ੍ਹਾਂ ਦਾ ਸਾਰਾ ਖ਼ਰਚਾ ਇਨ੍ਹਾਂ ਦੋਵਾਂ ਵੱਲੋਂ ਕੀਤਾ ਜਾਂਦਾ ਹੈ।
Download ABP Live App and Watch All Latest Videos
View In Appਪੀਲੇ ਰੰਗ ਦੇ ਸ਼ਰਾਰੇ ਵਿੱਚ ਮਾਹੀ ਕਾਫੀ ਖੂਬਸੂਰਤ ਲੱਗ ਰਹੀ ਸੀ।
ਮਾਹੀ ਦਾ ਪਤਾ ਜੈ ਆਪਣੇ ਪਹਿਲੇ ਬੱਚੇ ਦੇ ਆਉਣ ਦੀਆਂ ਖੂਬ ਤਿਆਰੀਆਂ ਕਰ ਰਿਹਾ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਮਾਹੀ ਕੇ ਜੈ ਨੇ ਦੋ ਬੱਚੇ, ਇੱਕ ਲੜਕੀ ਕੇ ਇੱਕ ਲੜਕੀ ਗੋਦ ਲਈ ਹੋਈ ਹੈ। ਇਸ ਦੋਵੇਂ ਬੱਚੇ ਮਾਹੀ ਦੇ ਕੇਅਰਟੇਕਰ ਦੇ ਹਨ।
ਮਾਹੀ ਤੇ ਜੈ ਨੇ 2011 ਵਿੱਚ ਵਿਆਹ ਕਰਵਾਇਆ ਸੀ। ਦੋਵਾਂ ਨੇ ਵਿਆਹ ਦੇ 8 ਸਾਲਾਂ ਬਾਅਦ ਪਰਿਵਾਰ ਵਧਾਉਣ ਦਾ ਫੈਸਲਾ ਕੀਤਾ ਹੈ।
ਇਸ ਪਾਰਟੀ ਵਿੱਚ ਮਾਹੀ ਨੇ ਆਪਣੇ ਦੋਸਤਾਂ ਤੇ ਪਤੀ ਜੈ ਭਾਨੁਸ਼ਾਲੀ ਨਾਲ ਖੂਬ ਮਸਤੀ ਕੀਤੀ।
ਇਸ ਦੌਰਾਨ ਉਸ ਨੇ ਰਵਾਇਤੀ ਅੰਦਾਜ਼ ਵਿੱਚ ਬੇਬੀ ਬੰਪ ਫਲਾਂਟ ਕੀਤਾ।
ਟੀਵੀ ਸਟਾਰ ਮਾਹੀ ਵਿਜ ਦੇ ਘਰ ਬਹੁਤ ਜਲਦ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਹਾਲ ਹੀ ਵਿੱਚ 'ਕਹੀਂ ਤੋ ਹੋਗਾ' ਫੇਮ ਅਦਾਕਾਰਾ ਆਮਨਾ ਸ਼ਰੀਫ ਦੇ ਘਰ ਈਦ ਦੀ ਪਾਰਟੀ ਵਿੱਚ ਸ਼ਾਮਲ ਹੋਈ।
- - - - - - - - - Advertisement - - - - - - - - -