Maruti Suzuki ਨੇ ਵਾਪਸ ਮੰਗਵਾਈਆਂ 40 ਹਜ਼ਾਰ ਕਾਰਾਂ, ਫਰੀ ਹੋਣਗੀਆਂ ਠੀਕ
ਕੰਪਨੀ ਇਸ ਕਾਰ ਦਾ ਸਿਰਫ ਪੈਟਰੋਲ ਵਰਜ਼ਨ ਲੌਂਚ ਕਰ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਇਸ ਦੇ ਡੀਜ਼ਲ ਵਰਜ਼ਨ ਦੀ ਮੰਗ ਮਿਲਦੀ ਹੈ ਤਾਂ ਉਹ ਆਉਣ ਵਾਲੇ ਸਮੇਂ ‘ਚ XL-6 ਦਾ ਡਜ਼ਿਲ ਵਰਜ਼ਨ ਵੀ ਲੌਂਚ ਕਰ ਸਕਦੇ ਹਨ।
Download ABP Live App and Watch All Latest Videos
View In AppMaruti Suzuk XL6 ਇੱਕ 6 ਸੀਟਰ ਮਲਟੀ ਪਰਪਜ਼ ਕਾਰ ਹੈ ਜੋ ਹਾਰਟੇਕ ਪਲੇਟਫਾਰਮ ‘ਤੇ ਕੰਮ ਕਰਦੀ ਹੈਪ ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੁਣ ਤਕ ਇਸ ਦੇ 2000 ਯੂਨਿਟਸ ਦੀ ਬੁਕਿੰਗ ਕਰ ਲਈ ਹੈ।
Maruti Suzuk ਨੇ ਆਪਣੀ ਪ੍ਰੀਮੀਅਮ MPV ਨੂੰ ਭਾਰਤੀ ਬਾਜ਼ਾਰ ‘ਚ ਲੌਂਚ ਕਰ ਦਿੱਤਾ ਹੈ ਜਿਸ ਦਾ ਨਾਂ XL-6 ਹੈ। ਭਾਰਤ ਦੀ ਦਿੱਗਜ ਕਾਰ ਨਿਰਮਾਤਾ ਕੰਪਨੀ ਨੇ ਇਸ ਦੀ ਸ਼ੁਰੂਆਤੀ ਕੀਮਤ ਐਕਸ ਸ਼ੋਅਰੂਮ 9.79 ਲੱਖ ਰੁਪਏ ਰੱਖੀ ਹੈ।
ਇਨ੍ਹਾਂ ਵਾਹਨਾਂ ਦੇ ਮਾਲਕਾ ਨੂੰ 24 ਅਗਸਤ, 2019 ਤੋਂ ਮਾਰੂਤੀ ਸੁਜ਼ੂਕੀ ਦੇ ਡੀਲਰਸ ਵੱਲੋਂ ਕਾਂਟੈਕਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਖ਼ਰਾਬ ਹੋਏ ਪਾਰਟ ਨੂੰ ਬਦਲ ਕੇ ਵਾਪਸ ਕੀਤਾ ਜਾਵੇਗਾ। ਕੰਪਨੀ ਵੱਲੋਂ ਦੱਸਿਆ ਗਿਆ ਕਿ ਇਸ ਰਿਪਲੇਸਮੈਂਟ ਲਈ ਗਾਹਕਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ।
ਕੰਪਨੀ ਦਾ ਇਹ ਫੈਸਲਾ WagonR ਦੀਆਂ ਇਨ੍ਹਾਂ ਯੂਨਿਟਸ ‘ਚ ਮੈਟਲ ਕਲੈਂਪ ਕਰਕੇ ਫਿਊਲ ਪਾਈਪ ‘ਚ ਆ ਰਹੀਆਂ ਪ੍ਰੇਸ਼ਾਨੀਆਂ ਠੀਕ ਕਰਨ ਲਈ ਲਿਆ ਗਿਆ ਹੈ। ਕੰਪਨੀ ਦੇ ਇਸ ਫੈਸਲੇ ਦਾ ਅਸਰ ਵੈਗਨ-ਆਰ ਦੀ 40,618 ਯੂਨਿਟਸ ‘ਤੇ ਪਵੇਗਾ।
ਮਾਰੂਤੀ ਸੁਜ਼ੂਕੀ ਨੇ ਆਪਣੀ ਵੈਗਨ-ਆਰ ਦੇ 40,618 ਯੂਨਿਟਸ ਨੂੰ ਰਿਕਾਲ ਕਰਨ ਦਾ ਐਲਾਨ ਕੀਤਾ ਹੈ। ਇੱਥੇ ਦੱਸ ਦਈਏ ਕਿ ਸਿਰਫ ਵੈਗਨ-ਆਰ ਦੇ 1-ਲੀਟਰ ਪੈਟਰੋਲ ਇੰਜ਼ਨ ਵਾਲੇ ਮਾਡਲ ਨੂੰ ਹੀ ਰਿਕਾਲ ਕੀਤਾ ਜਾ ਰਿਹਾ ਹੈ, ਜੋ 15 ਨਵੰਬਰ 2018 ਤੋਂ 12 ਅਗਸਤ 2019 ‘ਚ ਬਣਾਈਆਂ ਗਈਆਂ ਹਨ।
- - - - - - - - - Advertisement - - - - - - - - -