ਲਾਂਚ ਤੋਂ ਪਹਿਲਾਂ Maruti Suzuki DZire ਦਾ ਹੋਇਆ ਐਕਸੀਡੈਂਟ
ਟੱਕਰ ਤੋਂ ਬਾਅਦ ਦੋਵਾਂ ਵਹਾਨਾਂ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ ਹੈ।
Download ABP Live App and Watch All Latest Videos
View In Appਟਾਟਾ ਸਫਾਰੀ ਦਾ ਟੱਕਰ ਤੋਂ ਬਾਅਦ ਦਾ ਦ੍ਰਿਸ਼।
ਮਿਲੀ ਜਾਣਕਾਰੀ ਟਾਟਾ ਸਫ਼ਾਰੀ ਦਾ ਤੇਜ਼ ਰਫ਼ਤਾਰ ਡਰਾਈਵਰ ਜਿਵੇਂ ਹੀ ਮਾਰੂਤੀ ਡਿਜਾਇਰ ਨੂੰ ਕਰਾਸ ਕਰਨ ਲੱਗਾ ਤਾਂ ਉਹ ਕੰਟਰੋਲ ਖੋ ਬੈਠਾ ਅਤੇ ਉਸ ਦੀ ਟੱਕਰ ਮਾਰੂਤੀ ਡਿਜ਼ਾਇਰ ਨਾਲ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਤੇਜ਼ ਰਫ਼ਤਾਰ ਟਾਟਾ ਸਫ਼ਾਰੀ ਨੇ ਮਾਰੂਤੀ ਡਿਜਾਇਰ ਨੂੰ ਟੱਕਰ ਮਾਰੀ ਹੈ। ਨਵੀਂ ਡਿਜ਼ਾਇਰ ਕਾਰ ਗਵਾਲੀਅਰ ਵਿਖੇ ਇੱਕ ਡੀਲਰਸ਼ਿਪ ਨੂੰ ਦੇਣੀ ਸੀ।
ਇਹ ਐਕਸੀਡੈਂਟ ਮੱਧ ਪ੍ਰਦੇਸ਼ ਦੇ ਗਵਾਲੀਅਰ-ਤਕਨਪੁਰ ਹਾਈਵੇ ਉੱਤੇ ਟਾਟਾ ਸਫ਼ਾਰੀ ਨਾਲ ਹੋਇਆ। ਜਿਸ ਵਿੱਚ ਨਵੀਂ ਡਿਜਾਇਰ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ ਹੈ।
ਮਾਰੂਤੀ ਡਿਜ਼ਾਇਰ ਦਾ ਨਵਾਂ ਅਵਤਾਰ 16 ਮਈ ਨੂੰ ਲਾਂਚ ਹੋਣਾ ਹੈ ਇਸ ਤੋਂ ਪਹਿਲਾਂ ਹੀ ਗੱਡੀ ਬਾਰੇ ਇੱਕ ਬੁਰੀ ਖ਼ਬਰ ਹੈ। ਘਟਨਾ ਗਵਾਲੀਅਰ ਦੀ ਹੈ ਜਿੱਥੇ ਸਾਜੂਕੀ ਡਿਜ਼ਾਇਰ ਦੇ ਨਵੇਂ ਮਾਡਲ ਦਾ ਸ਼ੋਅ ਰੂਮ ਪਹੁੰਚਣ ਤੋਂ ਪਹਿਲਾਂ ਹੀ ਐਕਸੀਡੈਂਟ ਹੋ ਗਿਆ।
- - - - - - - - - Advertisement - - - - - - - - -