Mi TV 4A 'ਚ ਵਾਜਬ ਕੀਮਤ ਤੋਂ ਇਲਾਵਾ ਹੋਰ ਕੀ ਖਾਸ
ਇਸ ਨੂੰ ਆਵਾਜ਼ ਦੇ ਕੇ ਵੀ ਨਿਰਦੇਸ਼ ਕੀਤੇ ਜਾ ਸਕਦੇ ਹਨ, ਭਾਵ ਇਹ ਵੌਇਸ ਕਮਾਂਡ ਰਾਹੀਂ ਵੀ ਕੰਮ ਕਰ ਦਾ ਹੈ।
Download ABP Live App and Watch All Latest Videos
View In Appਟੀ.ਵੀ. ਵਿੱਚ ਵਾਈ-ਫਾਈ, ਬਲੂਟੁੱਥ ਦੇ ਨਾਲ ਦੋ HDMI ਪੋਰਟ, 2 USB ਪੋਰਟ ਤੇ ਇਥਰਨੈੱਟ ਪੋਰਟ ਦਿੱਤੇ ਗਏ ਹਨ। ਇਸ ਟੈਲੀਵਿਜ਼ਨ ਦਾ ਭਾਰ 6 ਕਿਲੋਗ੍ਰਾਮ ਹੈ।
Mi TV 4A ਦੀ ਸਕ੍ਰੀਨ 40 ਇੰਚ ਦੀ ਹੈ ਤੇ ਇਸ ਵਿੱਚ 1 ਜੀ.ਬੀ. ਰੈਮ ਦਿੱਤੀ ਗਈ ਹੈ ਤੇ 8 ਜੀ.ਬੀ. ਇੰਟਰਨਲ ਸਟੋਰੇਜ ਵੀ ਮੌਜੂਦ ਹੈ। ਟੈਲੀਵਿਜ਼ਨ ਵਿੱਚ 64-bit 1.5 GHz Amlogic L960-H8X ਪ੍ਰੋਸੈਸਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਡੌਲਬੀ ਸਾਊਂਡ ਨਾਲ ਲੈਸ 8 ਵਾਟ ਦੇ ਸਪੀਕਰ ਹਨ। ਇਹ ਟੀਵੀ ਐਂਡ੍ਰੌਇਡ ਨਹੀਂ ਹੈ ਪਰ ਉਸੇ ਦੀ ਤਰਜ਼ 'ਤੇ ਕੰਮ ਕਰਨ ਵਾਲੇ ਸ਼ਿਓਮੀ ਦੇ ਆਪਣੇ ਆਪ੍ਰੇਟਿੰਗ ਸਿਸਟਮ ਪੈਚਵਾਲ 'ਤੇ ਆਧਾਰਤ ਹੈ।
Mi TV 4A ਲੜੀ ਦੇ ਇਸ ਟੈਲੀਵਿਜ਼ਨ ਦੀ ਚੀਨ ਵਿੱਚ ਕੀਮਤ 1699 ਯੁਆਨ ਹੈ, ਯਾਨੀ ਤਕਰੀਬਨ 17,500 ਰੁਪਏ। ਟੈਲੀਵਿਜ਼ਨ ਵਿੱਚ 40 ਇੰਚ ਦਾ ਫੁੱਲ-HD (1920X1080 ਪਿਕਸਲ) ਪੈਨਲ ਦਿੱਤਾ ਗਿਆ ਹੈ।
ਨਵੀਂ ਦਿੱਲੀ: ਦਿੱਗਜ ਟੈਕ ਕੰਪਨੀ ਸ਼ਿਓਮੀ ਨੇ ਚੀਨ ਵਿੱਚ ਆਪਣਾ ਨਵਾਂ ਸਮਾਰਟ ਟੈਲੀਵਿਜ਼ਨ ਐਮ.ਆਈ. ਟੀ.ਵੀ. 4 ਏ ਲਾਂਚ ਕਰ ਦਿੱਤਾ ਹੈ। ਕੰਪਨੀ ਇਸ ਨੂੰ ਭਾਰਤ ਵਿੱਚ ਵੀ ਉਤਾਰੇਗੀ।
- - - - - - - - - Advertisement - - - - - - - - -