ਸਿੱਧੂ ਦੇ ਅਲੀਸ਼ਾਨ ਘਰ 'ਚ 600 ਸਾਲ ਪੁਰਾਣਾ ਦਰਖ਼ਤ
ਸਿੱਧੂ ਨੇ ਆਪਣੇ ਘਰ ਵਿੱਚ 600 ਸਾਲ ਪੁਰਾਣਾ ਦਰਖਤਾਂ ਲਗਾਏ ਹੋਏ ਹਨ। ਇਹ ਦਰਖ਼ਤ ਖ਼ਾਸ ਤੌਰ ਉੱਤੇ ਗੋਆ,ਚੇਨਈ ਤੋਂ ਲਿਆਂਦੇ ਗਏ ਸਨ।
Download ABP Live App and Watch All Latest Videos
View In App49 ਹਜ਼ਾਰ 500 ਵਰਗ ਮੀਟਰ ਵਿੱਚ ਬਣੇ ਸਿੱਧੂ ਦੇ ਇਸ ਆਲੀਸ਼ਾਨ ਘਰ ਵਿੱਚ ਸਵਿਮਿੰਗ ਪੂਲ ,ਜਿੰਮ ਅਤੇ ਸਪਾ ਵਰਗੀਆਂ ਤਮਾਮ ਸਹੂਲਤਾਂ ਹਨ।
ਬੀਜੇਪੀ ਦੇ ਸਾਬਕਾ ਸਾਂਸਦ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਇਸ ਸਮੇਂ ਪੰਜਾਬ ਦੀ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਛਾਏ ਹੋਏ ਹਨ। ਸਿੱਧੂ ਦੇ ਅੰਮ੍ਰਿਤਸਰ ਸਥਿਤੀ ਘਰ ਦੀਆਂ ਖ਼ਾਸ ਗੱਲਾਂ ਤੁਹਾਨੂੰ ਦੱਸਦੇ ਹਾਂ
ਇਸ ਘਰ ਉੱਤੇ ਕਰੀਬ 25 ਕਰੋੜ ਰੁਪਏ ਦਾ ਖ਼ਰਚ ਹੋਇਆ ਸੀ।
2014 ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਨਵੇਂ ਘਰ ਵਿੱਚ ਗ੍ਰਹਿ ਪ੍ਰਵੇਸ਼ ਕੀਤਾ ਸੀ ਤਾਂ ਉਨ੍ਹਾਂ ਵੱਲੋਂ ਘਰ ਵਿੱਚ ਸਥਾਪਤ ਕੀਤਾ ਗਿਆ ਸ਼ਿਵ ਲਿੰਗ ਕਾਫ਼ੀ ਚਰਚਾ ਵਿੱਚ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ਿਵਲਿੰਗ ਸਿੰਗਾਪੁਰ ਤੋਂ ਖ਼ਾਸ ਤੌਰ ਉੱਤੇ ਮੰਗਵਾਇਆ ਗਿਆ ਸੀ ਅਤੇ ਇਸ ਦੀ ਕੀਮਤ ਢਾਈ ਕਰੋੜ ਰੁਪਏ ਸੀ।
49 ਹਜ਼ਾਰ 500 ਵਰਗ ਮੀਟਰ ਵਿੱਚ ਬਣੇ ਸਿੱਧੂ ਦੇ ਇਸ ਆਲੀਸ਼ਾਨ ਘਰ ਵਿੱਚ ਸਵਿਮਿੰਗ ਪੂਲ ,ਜਿੰਮ ਅਤੇ ਸਪਾ ਵਰਗੀਆਂ ਤਮਾਮ ਸਹੂਲਤਾਂ ਹਨ।
ਘਰ ਵਿੱਚ ਹੀ ਨਵਜੋਤ ਕੌਰ ਸਿੱਧੂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ।
- - - - - - - - - Advertisement - - - - - - - - -