ਗਰਭਵਤੀ ਟੀਵੀ ਅਦਾਕਾਰਾ ਨੇ ਬੇਬੀ ਬੰਪ 'ਤੇ ਬਣਵਾਇਆ ਟੈਟੂ, ਤਸਵੀਰਾਂ ਵਾਇਰਲ
ਉਸ ਨੇ 'ਜ਼ਿੰਦਗੀ ਕਾ ਹਰ ਰੰਗ ਗੁਲਾਲ' ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
Download ABP Live App and Watch All Latest Videos
View In Appਨੇਹਾ ਨੇ ਇੰਡਸਟਰੀ ਤੋਂ ਬਾਹਰ ਲੇਜਲੀ ਸਿੰਘ ਨਾਲ ਵਿਆਹ ਕਰਵਾਇਆ ਹੈ।
ਪਹਿਲੀ ਵਾਰ ਮਾਂ ਬਣਨ ਕਰਕੇ ਨੇਹਾ ਕਾਫੀ ਉਤਸੁਕ ਹੈ।
ਇਹ ਨੇਹਾ ਦਾ ਪਹਿਲਾ ਬੱਚਾ ਹੈ।
ਫੋਟੋਆਂ ਸ਼ੇਅਰ ਕਰਦਿਆਂ ਉਸ ਨੇ ਪ੍ਰਸ਼ੰਸਕਾਂ ਨੂੰ ਬੈਸਟ ਵਿਸ਼ੇਜ ਦੇਣ ਲਈ ਕਿਹਾ ਹੈ।
ਨੇਹਾ ਦੀ ਇਸ ਤਸਵੀਰ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਤਸਵੀਰ 'ਤੇ ਵੇਖ ਸਕਦੇ ਹੋ ਕਿ ਬੇਬੀ ਬੰਪ 'ਤੇ ਕਾਲ਼ੇ ਰੰਗ ਦੀ ਪੇਂਟਿੰਗ ਬਣੀ ਹੋਈ ਹੈ, ਜਿਸ ਵਿੱਚ ਬੱਚਾ ਕੁੱਖ ਵਿੱਚੋਂ ਬਾਹਰ ਨਿਕਲਦਾ ਦਿੱਸ ਰਿਹਾ ਹੈ।
ਨੇਹਾ ਨੇ ਮਦਰਸ ਡੇਅ ਵਾਲੇ ਦਿਨ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ।
ਪੀਲ਼ੇ ਰੰਗ ਦੀ ਡ੍ਰੈੱਸ ਵਿੱਚ ਕਰਵਾਏ ਫੋਟੋਸ਼ੂਟ ਵਿੱਚ ਨੇਹਾ ਨੇ ਕਾਫੀ ਖ਼ੂਬਸੂਰਤ ਅੰਦਾਜ਼ ਵਿੱਚ ਆਪਣਾ ਬੇਬੀ ਬੰਪ ਫਲਾਂਟ ਕੀਤਾ।
ਟੀਵੀ ਸੀਰੀਅਲ 'ਬਹੂ ਹਮਾਰੀ ਰਜਨੀਕਾਂਤ' ਦੀ ਲੀਡ ਅਦਾਕਾਰਾ ਨੇਹਾ ਕੌਲ ਬਹੁਤ ਜਲਦ ਮਾਂ ਬਣਨ ਵਾਲੀ ਹੈ। ਸੋਸ਼ਲ ਮੀਡੀਆ 'ਤੇ ਉਸ ਨੇ ਆਪਣੇ ਬੇਬੀ ਬੰਪ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
- - - - - - - - - Advertisement - - - - - - - - -