Pak ਪਾਈਲਟ ਭੈਣਾਂ ਦੀ ਅੰਬਰ 'ਤੇ ਉਡਾਰੀ
ਏਬੀਪੀ ਸਾਂਝਾ
Updated at:
01 Sep 2016 05:26 PM (IST)
1
ਪਾਕਿਸਤਾਨ ਦੀ ਕੌਮੀ ਏਅਰਲਾਈਨ ਪੀਆਈਏ ਲਈ ਪਾਇਲਟ ਵਜੋਂ ਕੰਮ ਕਰ ਰਹੀਆਂ ਦੋ ਭੈਣਾਂ ਨੇ ਸਾਂਝੇ ਤੌਰ ’ਤੇ ਬੋਇੰਗ 777 ਜਹਾਜ਼ ਉਡਾ ਕੇ ਇਤਿਹਾਸ ਸਿਰਜ ਦਿੱਤਾ।
Download ABP Live App and Watch All Latest Videos
View In App2
ਇਰਮ ਦੀ ਹਾਲ ਹੀ ਵਿੱਚ ਬੋਇੰਗ-777 ਦੇ ਪਾਇਲਟ ਵਜੋਂ ਤਰੱਕੀ ਹੋਈ, ਜਿਸ ਨਾਲ ਉਸ ਦਾ ਕਾਕਪਿਟ ਵਿੱਚ ਆਪਣੀ ਭੈਣ ਨਾਲ ਬੈਠਣ ਦਾ ਖ਼ੁਸ਼ਨੁਮਾ ਇਤਫਾਕ ਬਣਿਆ।
3
ਪਾਇਲਟ ਭੈਣਾਂ ਨੇ ਬੋਇੰਗ 777 ਜਹਾਜ਼ ਉਡਾ ਕੇ ਪੀਆਈਏ ਲਈ ਇਤਿਹਾਸ ਸਿਰਜਿਆ।
4
ਮਰੀਅਮ ਮਸੂਦ ਅਤੇ ਇਰਮ ਮਸੂਦ ਨੇ ਆਖ਼ਰਕਾਰ ਇਕੋ ਜਹਾਜ਼ ਉਡਾ ਕੇ ਇਹ ਮਾਅਰਕਾ ਮਾਰਨ ਵਾਲੀ ਭੈਣਾਂ ਦੀ ਪਹਿਲੀ ਜੋੜੀ ਬਣਨ ਦਾ ਮਾਣ ਹਾਸਲ ਕੀਤਾ ਹੈ।
- - - - - - - - - Advertisement - - - - - - - - -