ਸੰਗਰਾਮ ਦਾ ਪਾਇਲ ਨੂੰ ਵੱਡਾ ਤੋਹਫਾ !
ਏਬੀਪੀ ਸਾਂਝਾ | 11 Nov 2016 12:47 PM (IST)
1
2
3
4
5
ਭਲਵਾਨ ਸੰਗਰਾਮ ਸਿੰਘ ਨੇ ਆਪਣੀ ਮੰਗੇਤਰ ਪਾਇਲ ਰੋਹਤਗੀ ਨੂੰ ਜਨਮ ਦਿਨ ‘ਤੇ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਸੰਗਰਾਮ ਨੇ ਪਾਇਲ ਨੂੰ ਮਰਸੀਡੀਸ ਗੱਡੀ ਤੋਹਫੇ ਵਿੱਚ ਦਿੱਤੀ ਹੈ, ਵੇਖੋ ਤਸਵੀਰਾਂ।