ਪ੍ਰੇਗਨੈਂਟ ਈਸ਼ਾ ਦਿਓਲ ਨੇ instagram ਤੇ ਪਾਇਆਂ ਫੋਟੋਆਂ
ਏਬੀਪੀ ਸਾਂਝਾ
Updated at:
01 Oct 2017 05:19 PM (IST)
1
Download ABP Live App and Watch All Latest Videos
View In App2
3
4
5
ਪਿਛਲੇ ਹਫਤੇ, ਈਸ਼ਾ ਨੇ ਆਪਣੀ ਫੋਟੋ ਦਾ ਕੋਲਾਰਜ ਸਾਂਝਾ ਕੀਤਾ ਸੀ ਅਤੇ ਉਸ ਦੀ ਗਰਭ ਦੀ ਖੁਸ਼ੀ ਅਤੇ ਚਮਕ ਸਪਸ਼ਟ ਤੌਰ 'ਤੇ ਦਿਖਾਈ ਦੇ ਰਹੀ ਹੈ.
6
ਖਾਸ ਮੌਕੇ 'ਤੇ, ਈਸ਼ਾ ਸ਼ਨੀਵਾਰ ਦੀ ਰਾਤ ਨੂੰ ਆਪਣੀ ਸੱਸ ਅਤੇ ਸਹੁਰੇ ਨਾਲ ਡਿਨਰ ਤੇ ਗਈ ਸੀ.
7
ਈਸ਼ਾ ਦੀ ਇੱਕ ਤਾਜ਼ਾ ਤਸਵੀਰ ਐਤਵਾਰ ਨੂੰ ਸਾਂਝੀ ਕੀਤੀ. ਜਿਸ ਵਿੱਚ ਉਸਦਾ ਬੇਬੀ ਬੁਮਪ ਦਿੱਖ ਰਿਹਾ ਹੈ.
8
ਈਸ਼ਾ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹੈ ਅਤੇ ਉਹ ਆਏ ਦਿਨ ਆਪਣੇ ਫੈਨਸ ਨਾਲ ਆਪਣੀ ਸੁੰਦਰ ਫੋਟੋ ਸਾਂਝੀ ਕਰਦੀ ਰਹਿੰਦੀ ਹੈ.
9
ਬਾਲੀਵੁੱਡ ਅਭਿਨੇਤਰੀ ਈਸ਼ਾ ਦਿਓਲ ਮਾਂ ਬਣਨ ਵਾਲੀ ਹੈ, ਉਹ ਆਪਣੇ ਗਰਭਵਤੀ ਹੋਣ ਦੀ ਆਖ਼ਰੀ ਤਿਮਾਹੀ ਵਿਚੋਂ ਗੁਜ਼ਾਰ ਰਹੀ ਹੈ.
- - - - - - - - - Advertisement - - - - - - - - -