ਕੈਮਰੇ ਦੀ ਅੱਖ 'ਚ ਕੈਦ ਹੋਏ ਫ਼ਿਲਮੀ ਸਿਤਾਰੇ, ਵੇਖੋ ਖ਼ੂਬਸੂਰਤ ਤਸਵੀਰਾਂ
ਤਸਵੀਰਾਂ- ਮਾਨਵ ਮੰਗਲਾਨੀ
Download ABP Live App and Watch All Latest Videos
View In Appਸੰਜੇ ਕਪੂਰ ਤੇ ਮਹੀਪ ਕਪੂਰ ਦੀ ਧੀ ਸ਼ਨਾਇਆ ਕਪੂਰ ਨੂੰ ਵੀ ਮੁੰਬਈ ਵਿੱਚ ਸਪਾਟ ਕੀਤਾ ਗਿਆ।
ਟਾਈਗਰ ਜਲਦ ਹੀ 'ਬਾਗੀ 3' ਵਿੱਚ ਦਿਖਾਈ ਦਏਗਾ। ਸ਼ਰਧਾ ਕਪੂਰ ਨਾਲ ਉਸ ਨੇ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।
ਅਦਾਕਾਰ ਟਾਈਗਰ ਸ਼ਰਾਫ ਨੂੰ ਵੀ ਦੇਰ ਰਾਤ ਮੁੰਬਈ ਵਿੱਚ ਸਪਾਟ ਕੀਤਾ ਗਿਆ।
ਰਨਬੀਰ ਕਪੂਰ ਕੈਜ਼ੁਅਲ ਲੁਕ ਵਿੱਚ ਦਿਖਾਈ ਦਿੱਤਾ।
ਅਦਾਕਾਰ ਰਨਬੀਰ ਕਪੂਰ ਨੂੰ ਮੁੰਬਈ ਵਿੱਚ ਇੱਕ ਕਲੀਨਿਕ ਦੇ ਬਾਹਰ ਸਪਾਟ ਕੀਤਾ ਗਿਆ।
ਅਦਾਕਾਰਾ ਕੈਟਰੀਨਾ ਕੈਫ ਨੂੰ ਮਨੀਸ਼ ਮਲਹੋਤਰਾ ਦੇ ਘਰ ਸਪਾਟ ਕੀਤਾ ਗਿਆ।
ਮਲਾਇਕਾ ਵਰਕਆਊਟ ਆਊਟਫਿਟ ਵਿੱਚ ਕਾਫੀ ਖੂਬਸੂਰਤ ਲੱਗ ਰਹੀ ਸੀ।
ਫਿਟਨੈਸ ਫ੍ਰੀਕ ਮਲਾਇਕਾ ਅਰੋੜਾ ਨੂੰ ਵਰਕਆਊਟ ਤੋਂ ਬਾਅਦ ਮੁੰਬਈ ਵਿੱਚ ਸਪਾਟ ਕੀਤਾ ਗਿਆ।
ਸੈਫ ਅਲੀ ਖ਼ਾਨ ਜਲਦ ਹੀ ਫ਼ਿਲਮ 'ਲਾਲ ਕਪਤਾਨ' ਵਿੱਚ ਦਿਖਾਈ ਦੇਣਗੇ।
ਅਦਾਕਾਰ ਸੈਫ ਅਲੀ ਖ਼ਾਨ ਨੂੰ ਵੀ ਹਾਲ ਹੀ ਵਿੱਚ ਦੇਰ ਰਾਤ ਮੁੰਬਈ ਵਿੱਚ ਸਪਾਟ ਕੀਤਾ ਗਿਆ।
ਇਸ ਦੌਰਾਨ ਕਰੀਨਾ ਲੂਜ਼ ਟੀ-ਸ਼ਰਟ ਤੇ ਲੋਅਰ 'ਚ ਲੇਜ਼ੀ ਲੁਕ ਵਿੱਚ ਕਾਫੀ ਕੂਲ ਲੱਗ ਰਹੀ ਸੀ।
ਅਦਾਕਾਰਾ ਕਰੀਨਾ ਕਪੂਰ ਵੀ ਹਾਲ ਹੀ ਵਿੱਚ ਇੱਕ ਮੀਟਿੰਗ ਦੇ ਬਾਅਦ ਸਪਾਟ ਕੀਤੀ ਗਈ।
ਇਸ ਦੌਰਾਨ ਸੋਨਾਲੀ ਸਫੈਦ ਰੰਗ ਦੀ ਡ੍ਰੈਸ ਵਿੱਚ ਕਾਫੀ ਸਿੰਪਲ ਲੁਕ ਵਿੱਚ ਦਿੱਸੀ।
ਬਾਲੀਵੁਡ ਅਦਾਕਾਰਾ ਸੋਨਾਲੀ ਬੇਂਦਰੇ ਵੀ ਪਤੀ ਗੋਲਡੀ ਬਹਿਲ ਨਾਲ ਮੁੰਬਈ ਵਿੱਚ ਆਊਟਿੰਗ ਕਰਦੀ ਸਪਾਟ ਕੀਤੀ ਗਈ।
ਪ੍ਰਿਅੰਕਾ ਕਾਫੀ ਸਮੇਂ ਬਾਅਦ ਕਿਸੇ ਬਾਲੀਵੁਡ ਫਿਲਮ ਵਿੱਚ ਨਜ਼ਰ ਆਏਗੀ।
ਅਜਿਹੇ ਵਿੱਚ ਪ੍ਰਿਅੰਕਾ ਫ਼ਿਲਮ ਦੇ ਪ੍ਰੋਮੋਸ਼ਨ ਈਵੈਂਟ ਵਿੱਚ ਬੇਹੱਦ ਖ਼ੂਬਸੂਰਤ ਅੰਦਾਜ਼ ਵਿੱਚ ਨਜ਼ਰ ਆਈ।
ਅਦਾਕਾਰਾ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਦ ਸਕਾਈ ਇਜ਼ ਪਿੰਕ' ਦੀ ਪ੍ਰੋਮੋਸਨ ਕਰ ਰਹੀ ਹੈ।
ਹਾਲ ਹੀ ਵਿੱਚ ਕਈ ਬਾਲੀਵੁੱਡ ਸਟਾਰਸ ਨੂੰ ਸਪਾਟ ਕੀਤਾ ਗਿਆ। ਇਸ ਦੌਰਾਨ ਕੋਈ ਜਿੰਮ ਜਾਣ ਲਈ ਤੇ ਕੋਈ ਆਪਣੀ ਫ਼ਿਲਮ ਦੀ ਪ੍ਰੋਮੋਸ਼ਨ ਲਈ ਘਰੋਂ ਬਾਹਰ ਨਿਕਲਿਆ ਸੀ।
- - - - - - - - - Advertisement - - - - - - - - -