26/11 ਮੁੰਬਈ ਹਮਲੇ ਦਾ ਹੀਰੋ ਕਰਮਬੀਰ ਕੰਗ
ਦੇਸ਼ ਵਿਦੇਸ਼ ਵਿੱਚ ਕਰਮਬੀਰ ਸਿੰਘ ਕੰਗ ਨੂੰ ਉਸ ਦੀ ਬਹਾਦਰੀ ਲਈ ਕਈ ਪੁਰਸਕਾਰ ਮਿਲ ਚੁੱਕੇ ਹਨ।
Download ABP Live App and Watch All Latest Videos
View In Appਕਰਮਬੀਰ ਸਿੰਘ ਕੰਗ ਨਾਲ ਹਿਲੇਰੀ ਕਲਿੰਟਨ।
ਕਰਮਬੀਰ ਸਿੰਘ ਕੰਗ ਇਸ ਸਮੇਂ ਅਮਰੀਕਾ ਵਿੱਚ ਹੋਟਲ ਤਾਜ ਦੇ ਏਰੀਆ ਡਾਇਰੈਕਟਰ ਹਨ।
ਫਰਾਂਸ ਦੇ ਰਾਸ਼ਟਰਪਤੀ ਨਿਕਲਸ ਸਰਕੋਜੀ ਕਰਮਬੀਰ ਸਿੰਘ ਕੰਗ ਦਾ ਸਨਮਾਨ ਕਰਦੇ ਹੋਏ।
ਮੁੰਬਈ ਦੇ ਤਾਜ ਹੋਟਲ ਉੱਤੇ 26 ਨਵੰਬਰ 2008 ਨੂੰ ਹੋਏ ਦਹਿਸ਼ਤਗਰਦ ਹਮਲੇ ਦੌਰਾਨ ਪੰਜਾਬੀ ਨੌਜਵਾਨ ਵੱਲੋਂ ਦਿਖਾਈ ਗਈ ਬਹਾਦਰੀ ਦੀ ਚਰਚਾ ਪੂਰੀ ਦੁਨੀਆ ਵਿੱਚ ਹੁੰਦੀ ਹੈ।
ਹਮਲੇ ਵਿੱਚ ਤਾਜ ਹੋਟਲ ਦੇ ਜਨਰਲ ਮੈਨੇਜਰ ਕਰਮਬੀਰ ਸਿੰਘ ਕੰਗ ਨੇ ਕਈ ਲੋਕਾਂ ਦੀ ਜ਼ਿੰਦਗੀ ਬਚਾਈ ਸੀ। ਪਰ ਆਪਣੀ ਪਤਨੀ ਅਤੇ ਦੋ ਬੇਟੇ ਉਦੇ(14 ਸਾਲ) ਅਤੇ ਸਮਰ ਨੂੰ ਨਹੀਂ ਬਚਾਅ ਸਕਿਆ
ਕਰਮਬੀਰ ਸਿੰਘ ਕੰਗ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਉਨ੍ਹਾਂ ਆਪਣੇ ਪਿਤਾ ਨੂੰ ਬਹਿਰੀਨ ਵਿੱਚ ਫ਼ੋਨ ਕੀਤਾ। ਪਿਤਾ ਨੇ ਹੌਸਲਾ ਵਧਾਉਂਦੇ ਹੋਏ ਆਖਿਆ ਕਿ ਤੁਸੀਂ ਸਿੱਖ ਹੋ ਦਹਿਸ਼ਤਗਰਦਾਂ ਦਾ ਸਾਹਮਣਾ ਕਰੋ। ਇਸ ਤੋਂ ਬਾਅਦ ਉਸ ਨੇ ਸੈਂਕੜਾ ਲੋਕਾਂ ਦੀ ਜਾਨ ਬਚਾਈ ਪਰ ਅਫਸੋਸ ਇਸ ਗੱਲ ਦਾ ਹੈ ਕਿ ਉਹ ਆਪਣੇ ਪਰਿਵਾਰ ਨੂੰ ਨਹੀਂ ਬਚਾਅ ਸਕਿਆ।
- - - - - - - - - Advertisement - - - - - - - - -