ਤੁਹਾਡੇ ਫ੍ਰਿਜ਼ 'ਚ ਲੁਕਿਆ ਹੈ Dark Circles ਦਾ ਉਪਾਅ
ਡਾਰਕ ਸਰਕਲ ਤੋਂ ਛੁਟਕਾਰਾ ਪਾਉਣ ਲਈ ਪਾਰਸਲੇ (ਅਜਮੋਦ ਦੇ ਪੱਤੇ) ਵਿਟਾਮਿਨ C ਤੇ K ਨਾਲ ਭਰਪੂਰ ਹੁੰਦਾ ਹੈ। ਇਹ ਸਕਿਨ ਨੂੰ ਬ੍ਰਾਈਟ ਕਰਨ ਦੇ ਨਾਲ-ਨਾਲ ਅੱਖਾਂ ਦੀ ਸੋਜ ਨੂੰ ਘੱਟ ਕਰਦਾ ਹੈ। ਇਸ ਲਈ ਤੁਹਾਨੂੰ ਚਾਹੀਦਾ: 1. ਇੱਕ ਮੁੱਠੀ ਪਾਰਸਲੇ 2. ਇੱਕ ਕੌਲੀ, ਚਮਚ ਤੇ ਚਾਕੂ 3. ਇੱਕ ਵੱਡਾ ਚਮਚ ਗਰਮ ਪਾਣੀ ਜਾਂ ਦਹੀਂ 4. ਦੋ ਕੌਟਨ ਮੇਕਅੱਪ ਪੈਡਜ਼
Download ABP Live App and Watch All Latest Videos
View In Appਤਾਜ਼ਾ ਪਾਰਸਲੇ ਕੱਟ ਲਓ। ਇਸ ਨੂੰ ਇੱਕ ਕੌਲੀ ‘ਚ ਪਾਓ। ਇਸ ਦੇ ਪੱਤਿਆਂ ਨੂੰ ਚਮਚ ਨਾਲ ਦਬਾਓ ਤੇ ਜੂਸ ਕੱਢੋ। ਫਿਰ ਇਸ ਨੂੰ ਇੱਕ ਵੱਡੇ ਚਮਚ ਪਾਣੀ ਜਾਂ ਦਹੀ ‘ਚ ਮਿਲਾ ਲਓ।
ਮੇਕਅੱਪ ਪੈਡਜ਼ ਨੂੰ ਜੂਸ ‘ਚ ਭਿਓਂ ਦਿਓ। ਇਨ੍ਹਾਂ ਪੈਡਜ਼ ਨੂੰ ਆਪਣੀਆਂ ਅੱਖਾਂ ‘ਤੇ 10 ਮਿੰਟ ਤੱਕ ਰੱਖੋ। ਅਜਿਹਾ ਹਫਤੇ ‘ਚ ਦੋ ਵਾਰ ਕਰੋ। ਇੱਕ ਹੀ ਮਹੀਨੇ ‘ਚ ਵੱਡਾ ਬਦਲਾਅ ਦਿੱਸਣ ਲੱਗੇਗਾ।
ਤੁਸੀਂ ਪੂਰੀ ਨੀਂਦ ਲੈਂਦੇ ਹੋ, ਖਾਣ ‘ਚ ਕੋਈ ਬੁਰੀ ਆਦਤ ਨਹੀਂ, ਫਿਰ ਵੀ ਡਾਰਕ ਸਰਕਲ ਦੀ ਸਮੱਸਿਆ ਹੈ ? ਇਸ ਦਾ ਮਤਲਬ ਹੈ ਕਿ ਕੁਝ ਗੜਬੜ ਹੈ। ਡਾਰਕ ਸਰਕਲ ਕਈ ਕਾਰਨਾਂ ਕਰਕੇ ਹੁੰਦੇ ਹਨ। ਇਹ ਹੈਰੀਡੇਟਰੀ ਵੀ ਹੋ ਸਕਦੇ ਹਨ ਜਾਂ ਤਣਾਅ ਵੀ ਇਸ ਦਾ ਕਾਰਨ ਹੋ ਸਕਦਾ ਹੈ।
- - - - - - - - - Advertisement - - - - - - - - -