ਜਹਾਜ਼ ਹਾਦਸੇ 'ਚ 71 ਯਾਤਰੀਆਂ ਦੀ ਮੌਤ, ਦਰਦਨਾਕ ਤਸਵੀਰਾਂ ਆਈਆਂ ਸਾਹਮਣੇ
ਏਬੀਪੀ ਸਾਂਝਾ
Updated at:
12 Feb 2018 01:29 PM (IST)
1
ਸਾਰਾਤੋਵ ਏਅਰਲਾਈਨਜ਼ ਦੇ ਅਨਤੋਨੋਵ ਏ ਐਨ-148 ਜਹਾਜ਼ ਨੇ ਓਰਸੇਕ ਲਈ ਉਡਾਣ ਭਰੀ ਸੀ ਅਤੇ ਉਹ ਮਾਸਕੋ ਦੇ ਬਾਹਰਵਾਰ ਪੈਂਦੇ ਰਾਮਨਸਕੇ ਜ਼ਿਲ੍ਹੇ ‘ਚ ਹਾਦਸਾਗ੍ਰਸਤ ਹੋ ਗਿਆ।
Download ABP Live App and Watch All Latest Videos
View In App2
3
4
5
6
7
ਇਕ ਖ਼ਬਰ ਏਜੰਸੀ ਦੇ ਮੁਤਾਬਿਕ ਹਾਦਸੇ ਵਾਲੀ ਥਾਂ ਤੋਂ ਕਾਫ਼ੀ ਦੂਰ-ਦੂਰ ਤੱਕ ਜਹਾਜ਼ ਦਾ ਮਲਬਾ ਖ਼ਿਲਰਿਆ ਹੋਇਆ ਹੈ।
8
ਅਰਗੁਨੋਵੋ ਪਿੰਡ ‘ਚ ਪ੍ਰਤੱਖਦਰਸ਼ੀਆਂ ਨੇ ਇਕ ਜਲਦੇ ਹੋਏ ਜਹਾਜ਼ ਨੂੰ ਅਸਮਾਨ ਤੋਂ ਡਿਗਦੇ ਵੇਖਿਆ।
9
ਰੂਸੀ ਖ਼ਬਰ ਏਜੰਸੀਆਂ ਮੁਤਾਬਿਕ ਜਹਾਜ਼ ‘ਚ 65 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ ।
10
11
12
13
7 ਸਾਲ ਪੁਰਾਣੇ ਰੂਸੀ ਜਹਾਜ਼ ਨੂੰ ਸਾਰਾਤੋਵ ਏਅਰਲਾਈਨਜ਼ ਨੇ ਇਕ ਸਾਲ ਪਹਿਲਾਂ ਕਿਸੇ ਹੋਰ ਰੂਸੀ ਏਅਰਲਾਈਨ ਤੋਂ ਖ਼ਰੀਦਿਆ ਸੀ।
14
ਮਾਸਕੋ-ਰੂਸ ਦਾ ਇਕ ਯਾਤਰੀ ਜਹਾਜ਼ ਦੋਮੋਦੇਦੋਵੋ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਜਹਾਜ਼ ‘ਚ ਸਵਾਰ ਸਾਰੇ 71 ਯਾਤਰੀਆਂ ਦੀ ਇਸ ਹਾਦਸੇ ‘ਚ ਮੌਤ ਹੋ ਗਈ।
- - - - - - - - - Advertisement - - - - - - - - -