iPhone ਦੀ ਖੁੱਲ੍ਹੀ ਸੇਲ, iPhone X ਤੋਂ ਲੈ ਕੇ iPhone SE ਤੱਕ ਵੱਡੀ ਛੋਟ
ਆਈਫੋਨ 'ਚ ਐਪਲ ਆਈਫੋਨ SE ਵਿੱਚ ਸਭ ਤੋਂ ਸਸਤਾ ਫੋਨ ਇਸ ਸੇਲ 'ਚ 18,999 ਰੁਪਏ ਵਿੱਚ ਉਪਲਬਧ ਹੈ।
Download ABP Live App and Watch All Latest Videos
View In Appਆਈਫੋਨ 6/6 ਐਸ ਐਪਲ ਆਈਫੋਨ 6 ਦੇ 32 GB ਸਪੇਸ ਗ੍ਰੇਅ ਮਾਡਲ 24,999 ਰੁਪਏ ਦਾ ਹੈ। ਇਸ ਦਾ ਗੋਲਡ ਰੰਗ 25,999 ਰੁਪਏ 'ਤੇ ਉਪਲਬਧ ਹੋਵੇਗਾ। ਇਸ ਦੇ ਨਾਲ ਹੀ ਆਈਫੋਨ 6s 32,999 ਰੁਪਏ ਦੀ ਕੀਮਤ 'ਤੇ ਖਰੀਦ ਸਕਦਾ ਹੈ, ਜਿਸ ਦੀ ਮਾਰਕੀਟ 'ਚ ਕੀਮਤ 40,000 ਰੁਪਏ ਹੈ।
ਆਈਫੋਨ 7/7 ਪਲੱਸ, ਇਸ ਦੇ 32 GB ਮਾਡਲ ਨੂੰ 42,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਦੀ ਬਾਜ਼ਾਰੀ ਕੀਮਤ 49,000 ਰੁਪਏ ਹੈ। ਦੂਜੇ ਪਾਸੇ, ਆਈਫੋਨ 7 ਪਲੱਸ ਦਾ 32GB ਮਾਡਲ 56,999 ਰੁਪਏ ਦੇ ਮੁੱਲ ਨਾਲ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ 128GB ਮਾਡਲ ਨੂੰ 65,999 ਰੁਪਏ ਵਿੱਚ ਖਰੀਦ ਸਕਦੇ ਹੋ ਜੋ ਬਾਜ਼ਾਰ ਵਿੱਚ 68,000 ਰੁਪਏ ਵਿੱਚ ਉਪਲਬਧ ਹੈ।
ਆਈਫੋਨ 8 ਪਲੱਸ ਦਾ 64 GB ਮਾਡਲ ਸੇਲ ਵਿੱਚ 64,999 ਰੁਪਏ ਵਿੱਚ ਉਪਲਬਧ ਹੈ ਜਦਕਿ ਇਸ ਦੀ ਕੀਮਤ ਮਾਰਕੀਟ ਵਿੱਚ 65,999 ਰੁਪਏ ਹੈ। ਇਸ ਦੇ 256GB ਮਾਡਲ ਨੂੰ 79,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ, ਜੋ ਮਾਰਕੀਟ ਵਿੱਚ 86,000 ਰੁਪਏ ਦਾ ਹੈ।
ਆਈਫੋਨ 8/8 ਪਲੱਸ: ਆਈਫੋਨ 8 ਦਾ 64GB 55,999 ਰੁਪਏ ਦਾ ਹੈ, ਪਰ ਇਸ ਸੇਲ 'ਚ 54,999 ਰੁਪਏ ਦਾ ਮਿਲੇਗਾ। ਇਸ ਸਮੇਂ, ਇਸ ਦੇ 256GB ਮਾਡਲ ਨੂੰ ਇਸ ਸੇਲ ਵਿੱਚ 69,999 ਰੁਪਏ ਰੱਖਿਆ ਗਿਆ ਹੈ।
ਆਈਫੋਨ ਐਕਸ ਦਾ 256 GB ਮਾਡਲ ਸੇਲ ਵਿੱਚ 97,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ, ਜੋ 1,02,000 ਰੁਪਏ ਵਿੱਚ ਮਾਰਕੀਟ ਵਿੱਚ ਉਪਲਬਧ ਹੈ।
ਆਈਫੋਨ ਐਕਸ (64 GB) ਦੀ ਮਾਰਕੀਟ ਵਿੱਚ ਇਸ ਦੀ ਕੀਮਤ 89,000 ਰੁਪਏ ਹੈ, ਪਰ ਇਸ ਸੇਲ ਵਿੱਚ ਇਸ ਨੂੰ 6,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਗਾਹਕ ਇਸ ਨੂੰ 82,000 ਰੁਪਏ ਵਿਚ ਖਰੀਦ ਸਕਦੇ ਹਨ।
ਫਲਿੱਪਕਾਰਟ 'ਤੇ ਐਪਲ ਡੇਅ ਮੰਗਲਵਾਰ ਤੋਂ ਚੱਲ ਰਿਹਾ ਹੈ। ਇਹ ਸੇਲ 'ਚ ਸਾਰੇ ਨਵੇਂ ਤੇ ਪੁਰਾਣੇ ਆਈਫੋਨ ਮਾਡਲਾਂ ਲਈ ਆਕਰਸ਼ਕ ਭਾਅ ਦਿੱਤੇ ਜਾ ਰਹੇ ਹਨ। ਇਹ ਸੇਲ ਮਾਰਚ 2 ਤੱਕ ਚੱਲੇਗੀ। ਇਸ ਸੇਲ ਦੌਰਾਨ ਲੇਟੈਸਟ ਆਈਫੋਨ ਐਕਸ, ਆਈਫੋਨ 8 ਤੇ 8 ਪਲੱਸ, ਆਈਫੋਨ 7 ਤੇ 7 ਪਲੱਸ, ਆਈਫੋਨ 6, ਆਈਫੋਨ 6 ਐਸ ਤੇ ਆਈਫੋਨ ਐਸਈ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਆਈਪੈਡ, ਮੈਕਬੁਕ ਏਅਰ 'ਤੇ ਛੋਟ ਵੀ ਉਪਲਬਧ ਹੈ। ਇੱਕ 5% ਕੈਸਬੈਕ ਐਸਬੀਆਈ ਕ੍ਰੈਡਿਟ-ਡੈਬਿਟ ਕਾਰਡ 'ਤੇ ਪਾਇਆ ਜਾ ਸਕਦਾ ਹੈ।
- - - - - - - - - Advertisement - - - - - - - - -