Samsung Valentine's day ਆਫਰ 'ਤੇ ਖਰੀਦੋ ਸਸਤੇ ਫ਼ੋਨ
ਇਹ ਆਫ਼ਰ ਸੈਮਸੰਗ ਦੇ ਆਨ ਲਾਈਨ ਸਟੋਰ ਉੱਤੇ ਮਿਲ ਰਿਹਾ ਹੈ।A9 ਪ੍ਰੋ ਵਿੱਚ 6 ਇੰਚ ਦਾ ਕਵਰਡ ਗਲਾਸ ਦੇ ਨਾਲ- ਨਾਲ ਫੁੱਲ HD ਸਕਰੀਨ ਹੈ ਜਿਸ ਦੀ ਰੈਜ਼ੂਲੇਸ਼ਨ 1080×1920 ਪਿਕਸਲਜ਼ ਹੈ।ਇਸ ਫ਼ੋਨ ਵਿੱਚ 4GB ਰੈਮ ਦਿੱਤੀ ਗਈ ਹੈ। ਸੈਮਸੰਗ ਗਲੈਕਸੀ A7 (2016) ਉੱਤੇ ਭਾਰੀ ਛੋਟ ਹੈ। ਗਲੈਕਸੀ J7 ਪ੍ਰਾਈਮ 16,900 ਰੁਪਏ ਵਿੱਚ ਮਿਲ ਰਿਹਾ ਹੈ।
Download ABP Live App and Watch All Latest Videos
View In Appਕੰਪਨੀ ਦਾ ਇਹ ਆਫ਼ਰ 15 ਫਰਵਰੀ ਤੱਕ ਹੈ। ਗਲੈਕਸੀ A9 ਪ੍ਰੋ ਨੂੰ ਤੁਸੀਂ 32,490 ਰੁਪਏ ਵਿੱਚ ਖ਼ਰੀਦ ਸਕਦੇ ਹੋ।
ਇਸ ਦੇ ਨਾਲ ਹੀ ਸੈਮਸੰਗ Evo+ 128GB ਮਾਈਕ੍ਰੋਐਸਡੀ ਕਾਰਡ ਵੀ ਦੇਵੇਗਾ , ਜਿਸ ਦੇ ਲਈ ਤੁਹਾਨੂੰ ਸਿਰਫ਼ 1,900 ਰੁਪਏ ਦੇਣੇ ਹੋਣਗੇ ਬਾਜ਼ਾਰ ਵਿੱਚ ਇਸ ਦੀ ਕੀਮਤ 3,539 ਰੁਪਏ ਹੈ।
ਇਸ ਡੀਲ ਵਿੱਚ ਸੈਮਸੰਗ ਗਲੈਕਸੀ A9 ਪ੍ਰੋ,ਗਲੈਕਸੀ A7 (2016), ਗਲੈਕਸੀ J7 ਪ੍ਰਾਈਮ, ਗਲੈਕਸੀ J5 ਪ੍ਰਾਈਮ, ਗਲੈਕਸੀ On ਨੈਕਸਟ, ਗਲੈਕਸੀ, On8 ਅਤੇ ਗਿਅਰ ਫਿੱਟ 2 ਉੱਤੇ ਛੋਟ ਮਿਲ ਰਹੀ ਹੈ।
ਸੈਮਸੰਗ ਨੇ ਵੈਲਨਟਾਈਨ ਦੇ ਮੌਕੇ ਉੱਤੇ ਭਾਰਤੀ ਗ੍ਰਾਹਕਾਂ ਨੂੰ ਆਪਣੇ ਫ਼ੋਨ ਉੱਤੇ ਭਾਰੀ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਬੰਡਲ ਆਫ਼ ਲਵ ਆਫ਼ਰ ਦੇ ਤਹਿਤ ਤੁਸੀਂ ਇਹ ਡੀਲ ਪਾ ਸਕਦੇ ਹੋ।
- - - - - - - - - Advertisement - - - - - - - - -