ਪਾਰਦਰਸ਼ੀ ਜੈਕਟ ਪਾ ਕੇ ਜਿੰਮ ਪਹੁੰਚੀ ਜਾਨ੍ਹਵੀ ਕਪੂਰ
ਏਬੀਪੀ ਸਾਂਝਾ
Updated at:
01 Jan 1970 05:30 AM (IST)
1
ਇਨ੍ਹੀਂ ਦਿਨੀਂ ਸਾਰਾ ਅਲੀ ਖ਼ਾਨ ਆਪਣੀ ਅਗਲੀ ਫ਼ਿਲਮ ‘ਕੁਲੀ ਨੰਬਰ 1’ ਦੀ ਸ਼ੂਟਿੰਗ ‘ਚ ਬਿਜ਼ੀ ਹੈ। ਇਸੇ ਦੌਰਾਨ ਸਾਰਾ ਨੂੰ ਪੀਚ ਕਲਰ ਦੀ ਸ਼ੋਟਸ ਤੇ ਵ੍ਹਾਈਟ ਟੀ-ਸ਼ਰਟ ‘ਚ ਜਿਮ ਦੇ ਬਾਹਰ ਵੇਖਿਆ ਗਿਆ।
Download ABP Live App and Watch All Latest Videos
View In App2
ਜਿੰਮ ਦੇ ਬਾਹਰ ਜਾਨ੍ਹਵੀ ਨੂੰ ਪਿੰਕ ਸਪੋਰਟਸ ਦੇ ਨਾਲ ਪਾਰਦਰਸ਼ੀ ਬਲੈਕ ਜੈਕਟ ‘ਚ ਨਜ਼ਰ ਆਈ ਸੀ।
3
ਉਧਰ ਜਾਨ੍ਹਵੀ ਕਪੂਰ ਨੂੰ ਵੀ ਜਿੰਮ ਦੇ ਬਾਹਰ ਸਪੋਟ ਕੀਤਾ ਗਿਆ। ਇਨ੍ਹੀਂ ਦਿਨੀਂ ਉਹ ਆਪਣੀ ਫ਼ਿਲਮਾਂ ਦੀ ਸ਼ੂਟਿੰਗ ‘ਚ ਬਿਜ਼ੀ ਹੈ।
4
ਹਾਲ ਹੀ ‘ਚ ਜਾਨ੍ਹਵੀ ਕਪੂਰ ਤੇ ਸਾਰਾ ਅਲੀ ਖ਼ਾਨ ਨੂੰ ਜਿਮ ਦੇ ਬਾਹਰ ਸਪੋਰਟ ਕੀਤਾ ਗਿਆ। ਇਸ ਦੌਰਾਨ ਦੋਵੇਂ ਆਪੋ ਆਪਣੇ ਖਾਸ ਅੰਦਾਜ਼ ‘ਚ ਨਜ਼ਰ ਆਈਆਂ। ਜਾਨ੍ਹਵੀ ਕਪੂਰ ਨੇ ਪਾਰਦਰਸ਼ੀ ਜੈਕੇਟ ਪਾਈ ਹੋਈ ਸੀ।
- - - - - - - - - Advertisement - - - - - - - - -