23 ਸਾਲ ਦੀ ਹੋਣ ’ਤੇ ਸੈਫ ਦੀ ਧੀ ਨੇ ਵਹਾਇਆ ਪਸੀਨਾ
ਕੁਝ ਦਿਨਾਂ ਤਕ ਫਿਲਮ ਦਾ ਗਾਣਾ ਸ਼ੂਟ ਕੀਤਾ ਜਾਏਗਾ। ਸਾਰਾ ਇਸੇ ਗਾਣੇ ਦੀ ਰਿਹਰਸਲ ਕਰ ਰਹੀ ਹੈ।
Download ABP Live App and Watch All Latest Videos
View In Appਅੱਜਕੱਲ੍ਹ ਉਹ ਰੋਹਿਤ ਸ਼ੈਟੀ ਦੀ ਫਿਲਮ ‘ਸਿੰਬਾ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਵਿੱਚ ਰਣਬੀਰ ਮੁੱਖ ਭੁਮਿਕਾ ਨਿਭਾਏਗਾ।
ਪਿਛਲੇ ਦਿਨੀਂ ਉਸ ਨੇ ਫੈਸ਼ਨ ਡਿਜ਼ਾਈਨਰ ਸੰਦੀਪ ਖੋਸਲਾ ਦੀ ਭਤੀਜੀ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ’ਤੇ ਡਾਂਸ ਕੀਤਾ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈ ਸੀ।
ਉਹ ਕਾਫੀ ਚੰਗਾ ਡਾਂਸ ਕਰ ਲੈਂਦੀ ਹੈ।
ਜਨਮ ਦਿਨ ਮਨਾਉਣ ਦੀ ਬਜਾਏ ਉਹ ਆਪਣੀ ਆਉਣ ਵਾਲੀ ਫਿਲਮ ਦੀ ਰਿਹਰਸਲ ਵਿੱਚ ਮਸਰੂਫ ਹੈ।
ਹਰ ਸਾਲ ਉਹ ਦੋਸਤਾਂ ਨਾਲ ਚੰਗੀ ਤਰ੍ਹਾਂ ਆਪਣਾ ਜਨਮ ਦਿਨ ਮਨਾਉਂਦੀ ਹੈ ਪਰ ਇਸ ਵਾਰ ਉਹ ਆਪਣੇ ਕਰੀਅਰ ਲਈ ਪਸੀਨਾ ਵਹਾ ਰਹੀ ਹੈ।
ਅਦਾਕਾਰ ਸੈਫ ਅਲੀ ਖਾਨ ਤੇ ਅਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖਾਨ ਆਪਣਾ 23ਵਾਂ ਜਨਮ ਦਿਨ ਮਨਾ ਰਹੀ ਹੈ।
ਜਲਦ ਹੀ ਉਹ ਫਿਲਮਾਂ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕਰੇਗੀ। ਉਹ ਫਿਲਮ ‘ਕੇਦਾਰਨਾਥ’ ਦੀ ਸ਼ੂਟਿੰਗ ਮੁਕੰਮਲ ਕਰ ਚੁੱਕੀ ਹੈ।
- - - - - - - - - Advertisement - - - - - - - - -