15 ਸਾਲ ਦੀ ਵਿਦਿਆਰਥਣ ਹੋਈ ਗਰਭਵਤੀ, ਫਿਰ ਸੱਤ ਬੱਚਿਆਂ ਦੀ ਬਣੀ ਮਾਂ
ਉਸ ਨੇ ਕਿਹਾ ਕਿ ਇੰਨੀਆਂ ਜ਼ੁੰਮੇਵਾਰੀਆਂ ਦੇ ਬਾਵਜੂਦ ਉਹ ਡਾਟਾ ਮਰਕਟਿੰਗ ਕੰਪਨੀ 'ਚ ਮੈਨੇਜਰ ਹੈ ਅਤੇ ਆਪਣਾ ਆਨਲਾਈਨ ਬਿਜ਼ਨੈੱਸ ਵੀ ਚਲਾ ਰਹੀ ਹੈ।
Download ABP Live App and Watch All Latest Videos
View In Appਉਨ੍ਹਾਂ ਦੀ ਪਹਿਲੀ ਬੱਚੀ ਹੁਣ 18 ਸਾਲਾ ਦੀ ਹੋ ਚੁੱਕੀ ਹੈ ਤੇ ਉਸ ਦਾ ਸਭ ਤੋਂ ਛੋਟਾ ਬੱਚਾ 2 ਸਾਲ ਦਾ ਹੈ।
ਉਸ ਨੇ ਕਿਹਾ ਕਿ ਲੋਕ ਉਸ ਨੂੰ ਤੇ ਉਸ ਦੀ ਵੱਡੀ ਧੀ ਨੂੰ ਭੈਣਾਂ ਕਹਿੰਦੇ ਹਨ ਤੇ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ।
ਸ਼ੇਰੋਨ ਜੈਬਾਰ ਨੇ ਕਿਹਾ ਕਿ ਉਹ ਇੱਕ ਬੱਚੇ ਦੀ ਜਾਨ ਨਹੀਂ ਲੈ ਸਕਦੀ ਸੀ। ਉਸ ਦਾ ਪ੍ਰੇਮੀ ਉਸ ਦੇ ਨਾਲ ਸੀ। ਇਸ ਲਈ ਉਨ੍ਹਾਂ ਨੇ ਇਸ ਬੱਚੀ ਨੂੰ ਜਨਮ ਤੇ ਚੰਗੀ ਜ਼ਿੰਦਗੀ ਦਿੱਤੀ।
ਇਸ ਪ੍ਰੇਮੀ ਜੋੜੇ ਨੇ ਸਾਲ 2011 'ਚ ਵਿਆਹ ਕਰਵਾਇਆ, ਇਸ ਤੋਂ ਪਹਿਲਾਂ ਉਹ 6 ਬੱਚਿਆਂ ਦੇ ਮਾਂ-ਬਾਪ ਬਣ ਚੁੱਕੇ ਸਨ। ਵਿਆਹ ਮਗਰੋਂ ਉਹ ਹੋਰ 2 ਬੱਚਿਆਂ ਦੇ ਮਾਂ-ਬਾਪ ਬਣੇ ਹਨ ਭਾਵ ਉਨ੍ਹਾਂ ਦੇ 8 ਬੱਚੇ ਹਨ।
ਮੈਲਬਾਰਨ: ਆਸਟ੍ਰੇਲੀਆ 'ਚ ਰਹਿਣ ਵਾਲੀ ਸ਼ੇਰੋਨ ਜੈਬਾਰ ਨਾਂ ਦੀ ਇਹ ਕੁੜੀ 15 ਸਾਲ ਦੀ ਉਮਰ ਵਿੱਚ ਹੀ ਪ੍ਰੇਮ ਸੰਬੰਧਾਂ ਕਾਰਨ ਗਰਭਵਤੀ ਹੋ ਗਈ ਸੀ। ਸਮਾਜ ਨੇ ਬਹੁਤ ਬੁਰਾ ਭਲਾ ਕਿਹਾ ਤੇ ਉਸ ਦੇ ਪਰਿਵਾਰ ਨੇ ਵੀ ਉਸ ਦਾ ਸਾਥ ਛੱਡ ਦਿੱਤਾ। ਮਾਪਿਆਂ ਨੇ ਬੱਚਿਆ ਨੂੰ ਨਾ ਜਨਮ ਦੇਣ ਦੀ ਸਲਾਹ ਦਿੱਤੀ ਪਰ ਉਸ ਨੇ ਹਿੰਮਤ ਨਾ ਛੱਡੀ ਤੇ ਕਿਸੇ ਦੀ ਨਾ ਮੰਨੀ।
- - - - - - - - - Advertisement - - - - - - - - -