ਆਦਤ ਤੋਂ ਮਜਬੂਰ ਸਸੈਕਸ ਦੀ ਡੱਚੈਸ ਮੇਗਨ ਮਾਰਕਲੇ, ਤਸਵੀਰਾਂ 'ਚ ਦੇਖੋ ਕੀ ਹੈ ਮਾਜਰਾ
Download ABP Live App and Watch All Latest Videos
View In Appਵੇਖੋ ਹੋਰ ਤਸਵੀਰਾਂ।
ਕੁਝ ਤਸਵੀਰਾਂ ਵਿੱਚ ਉਹ ਪ੍ਰਿੰਸ ਹੈਰੀ ਨਾਲ ਵੀ ਇਸੇ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ।
ਕੈਮਰੇ ਦੇ ਅੱਗੇ ਆਉਂਦਿਆਂ ਹੀ ਉਹ ਖ਼ੁਦ ਨੂੰ ਸੰਭਾਲਦਿਆਂ ਆਪਣਾ ਸਟਾਈਲ ਅਖਤਿਆਰ ਕਰ ਲੈਂਦੀ ਹੈ।
ਦਰਅਸਲ ਇਹ ਮੇਗਨ ਦਾ ਖ਼ਾਸ ਸਟਾਈਲ ਬਣ ਗਿਆ ਹੈ।
ਹਰ ਤਸਵੀਰ ਵਿੱਚ ਉਸ ਨੇ ਆਪਣੇ ਪੇਟ ’ਤੇ ਹੱਥ ਰੱਖਿਆ ਹੋਇਆ ਹੈ।
ਅੱਜ ਤੁਹਾਨੂੰ ਮੇਗਨ ਦੇ ਸਿਗਨੇਚਰ ਸਟਾਈਲ ਬਾਰੇ ਦੱਸਾਂਗੇ। ਪ੍ਰੈਗਨੈਂਸੀ ਦੌਰਾਨ ਮੇਗਨ ਲਗਪਗ ਇੱਕ ਹੀ ਤਰ੍ਹਾਂ ਦੇ ਮੈਟਰਨਿਟੀ ਸਟਾਈਲ ਵਿੱਚ ਨਜ਼ਰ ਆਈ।
ਹਾਲ ਹੀ ਵਿੱਚ ਮੇਗਨ ਦਾ ਬੇਬੀ ਸ਼ਾਵਰ ਹੋਇਆ। ਪਰ ਇਸ ਵਿੱਚ ਉਸ ਦੀ ਸਭ ਤੋਂ ਖ਼ਾਸ ਦੋਸਤ ਪ੍ਰਿਅੰਕਾ ਚੋਪੜਾ ਨਹੀਂ ਪਹੁੰਚੀ।
ਮੇਗਨ ਅੱਜਕਲ੍ਹ ਆਪਣੀ ਪ੍ਰੈਗਨੈਂਸੀ ਕਰਕੇ ਚਰਚਾਵਾਂ ਵਿੱਚ ਬਣੀ ਹੋਈ ਹੈ।
ਮਈ 2018 ਵਿੱਚ ਹਾਲੀਵੁੱਡ ਅਦਾਕਾਰਾ ਮੇਗਨ ਮਾਰਕਲੇ ਸ਼ਾਹੀ ਖ਼ਾਨਦਾਨ ਦੀ ਦੂਜੀ ਨੂੰਹ ਬਣੀ ਸੀ। ਵਿਆਹ ਤੋਂ ਬਾਅਦ ਤੋਂ ਹੀ ਮੇਗਨ ਤੇ ਉਸ ਦਾ ਪਤੀ ਪ੍ਰਿੰਸ ਹੈਰੀ ਚਰਚਾਵਾਂ ਵਿੱਚ ਰਹਿੰਦੇ ਹਨ।
- - - - - - - - - Advertisement - - - - - - - - -