ਅੰਬਾਨੀਆਂ ਦੀ ਧੀ ਦੇ ਵਿਆਹ ਮੌਕੇ ਦੁਲਹਨ ਵਾਂਗ ਸਜਾਇਆ 27 ਮੰਜ਼ਲਾ ਘਰ
ਦੁਨੀਆ ਦੇ ਸਭ ਤੋਂ ਮਹਿੰਗਾ ਘਰ ਐਂਟੀਲਿਆ ਦੀ ਜਗਮਗਾਹਟ ਦੱਖਣ ਮੁੰਬਈ ਨੂੰ ਰੌਸ਼ਨ ਕਰ ਰਹੀ ਹੈ। (ਫੋਟੋਆਂ- ਮਾਨਵ ਮੰਗਲਾਨੀ ਤੇ ਮ੍ਰਿਤਿਉਂਜੈ ਸਿੰਘ)
Download ABP Live App and Watch All Latest Videos
View In Appਈਸ਼ਾ ਅੰਬਾਨੀ ਦਾ ਪ੍ਰੀਵੈਡਿੰਗ ਪ੍ਰੋਗਰਾਮ ਉਦੈਪੁਰ ਵਿੱਚ ਹੋਇਆ ਸੀ ਜਿੱਥੇ ਦੇਸ਼-ਵਿਦੇਸ਼ ਦੇ ਵੱਡੇ ਚਿਹਰਿਆਂ ਨੇ ਸ਼ਿਰਕਤ ਕੀਤੀ।
ਘਰ ਦੇ ਆਸ-ਪਾਸ ਮੌਜੂਦ ਦਰੱਖਤਾਂ ਨੂੰ ਪੀਲੇ, ਸਫੈਦ ਤੇ ਲਾਲ ਰੰਦ ਦੇ ਫੁੱਲਾਂ ਦੇ ਨਾਲ-ਨਾਲ ਲਾਈਟਿੰਗ ਨਾਲ ਢੱਕਿਆ ਗਿਆ ਹੈ।
ਲਾਈਟਿੰਗ ਵੀ ਦੀਵਿਆਂ ਦੇ ਸਟਾਈਲ ਵਿੱਚ ਕੀਤੀ ਗਈ ਹੈ ਜੋ ਵੇਖਣ ਵਿੱਚ ਰਵਾਇਤੀ ਲੱਗ ਰਹੀ ਹੈ।
ਘਰ ਦੇ ਆਸ-ਪਾਸ ਲਾਈਟਿੰਗ ਤੇ ਗੈਂਦੇ ਦੇ ਫੁੱਲਾਂ ਦੀਆਂ ਲੜੀਆਂ ਇਸ ਦੀ ਖੂਬਸੂਰਤੀ ਵਿੱਚ ਚਾਰ ਚੰਨ ਲਾ ਰਹੀਆਂ ਹਨ।
ਮੁੱਖ ਦਰਵਾਜ਼ੇ ਨੂੰ ਲਾਲ ਗੁਲਾਬ ਦੇ ਫੁੱਲਾਂ ਨਾਲ ਸਜਾਇਆ ਗਿਆ ਹੈ।
ਐਂਟੀਲਿਆ ਨੂੰ ਬਾਹਰੋਂ ਸਫੈਦ ਰੰਗ ਦੇ ਫੁੱਲਾਂ ਨਾਲ ਦੁਲਹਨ ਦੇ ਘੁੰਡ ਵਾਂਗ ਢੱਕਿਆ ਗਿਆ ਹੈ।
27 ਮੰਜ਼ਲਾ ਐਂਟੀਲਿਆ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ।
ਇਹ ਦੋਵੇਂ ਅੱਜ ਮੁਕੇਸ਼ ਅੰਬਾਨੀ ਦੇ ਘਰ ਐਂਟੀਲਿਆ ਵਿੱਚ ਸੱਤ ਫੇਰੇ ਲੈਣਗੇ।
ਈਸ਼ਾ ਅੰਬਾਨੀ ਤੇ ਆਨੰਦ ਪਿਰਾਮਲ ਦੇ ਵਿਆਹ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ।
ਅੱਜ ਮੁੰਬਈ ਵਿੱਚ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦਾ ਵਿਆਹ ਹੋਏਗਾ।
- - - - - - - - - Advertisement - - - - - - - - -