11 ਅਗਸਤ ਨੂੰ ਸੂਰਜ ਗ੍ਰਹਿਣ, ਕੀ ਕੁਝ ਧਿਆਨ 'ਚ ਰੱਖਣਾ ਜ਼ਰੂਰੀ
ਇਹ ਖ਼ਬਰ ਵੱਖ-ਵੱਖ ਮਾਨਤਾਵਾਂ 'ਤੇ ਆਧਾਰਤ ਹੈ। 'ਏਬੀਪੀ ਸਾਂਝਾ' ਇਸਦੀ ਪੁਸ਼ਟੀ ਨਹੀਂ ਕਰਦਾ।
Download ABP Live App and Watch All Latest Videos
View In App11 ਅਗਸਤ ਦਾ ਸੂਰਜ ਗ੍ਰਹਿਣ ਇਸ ਸਾਲ ਦਾ ਆਖਰੀ ਸੂਰਜ ਗ੍ਰਹਿਣ ਹੈ। ਇਹ ਦੁਪਹਿਰ 1:32 ਮਿੰਟ ਤੋਂ ਸ਼ਾਮ 5 ਵਜੇ ਤੱਕ ਰਹੇਗਾ ਤੇ ਇਸ ਦਾ ਸੂਤਕ ਕਾਲ ਰਾਤ 1:30 ਵਜੇ ਤੋਂ ਸ਼ੁਰੂ ਹੋ ਜਾਵੇਗਾ।
ਸੂਤਕ ਕਾਲ 'ਚ ਖਾਣਾ ਬਣਾਉਣ, ਸਾਉਣਾ ਤੇ ਮਲ-ਮੂਤਰ ਤਿਆਗ ਨਹੀਂ ਕਰਨਾ ਚਾਹੀਦਾ। ਭਗਵਾਨ ਦੀ ਮੂਰਤੀ ਨੂੰ ਇਸ ਸਮੇਂ ਨਹੀਂ ਛੂਹਣਾ ਚਾਹੀਦਾ।
ਸੂਤਕ ਕਾਲ ਦੇ ਖਤਮ ਹੋਣ ਤੋਂ ਬਾਅਦ ਜੇਕਰ ਕੋਈ ਵਿਅਕਤੀ ਤੀਰਥ ਯਾਤਰਾ 'ਤੇ ਹੈ ਤਾਂ ਉਸ ਨੂੰ ਨਜ਼ਦੀਕੀ ਮੰਦਰ 'ਚ ਜਾ ਕੇ ਪੂਜਾ ਜ਼ਰੂਰ ਕਰਨੀ ਚਾਹੀਦੀ ਹੈ।
ਸੂਤਕ ਕਾਲ ਦਾ ਸਮਾਂ ਖਤਮ ਹੁੰਦਿਆਂ ਇਸ਼ਨਾਨ ਕਰਕੇ ਕੋਈ ਵੀ ਕੰਮ ਕਰਨਾ ਚਾਹੀਦਾ ਹੈ।
ਧਾਰਮਿਕ ਮਾਨਤਾਵਾਂ ਮੁਤਾਬਕ ਸੂਤਕ ਕਾਲ 'ਚ ਕੋਈ ਵੀ ਸ਼ੁਭ ਕੰਮ ਨਹੀਂ ਕਰਨਾ ਚਾਹੀਦਾ। ਇਸ ਸਮੇਂ ਧਰਤੀ ਕਾਫੀ ਸੰਵੇਦਨਸ਼ੀਲ ਰਹਿੰਦੀ ਹੈ। ਇਸ ਕਾਰਨ ਕਿਸੇ ਵੀ ਗਲਤੀ ਦੀ ਗੁੰਜ਼ਾਇਸ਼ ਨਹੀਂ ਰਹਿੰਦੀ।
ਸੂਰਜ ਗ੍ਰਹਿਣ 'ਚ ਸੂਤਕ ਦਾ ਵਿਸ਼ੇਸ਼ ਮਹੱਤਵ ਰਹਿੰਦਾ ਹੈ। ਅਜਿਹੇ ਵਿੱਚ 11 ਅਗਸਤ ਨੂੰ ਲੱਗ ਰਹੇ ਸੂਰਜ ਗ੍ਰਹਿਣ ਦੇ ਸੂਤਕ ਕਾਲ 'ਚ ਕੀ ਕੁਝ ਨਹੀਂ ਕਰਨਾ ਚਾਹੀਦਾ ਇਹ ਜਾਣਨਾ ਜ਼ਰੂਰੀ ਹੈ।
- - - - - - - - - Advertisement - - - - - - - - -